ਪਾਈਥਾਗੋਰਸ ਪ੍ਰਮੇਯ:ਗਣਿਤ ਵਿੱਚ ਪਾਈਥਾਗੋਰਸ ਸਿਧਾਂਤ ਦੀ ਪ੍ਰੀਭਾਸ਼ਾ ਹੈ: ਕਿਸੇ ਵੀ ਸਮਕੋਣੀ ਤ੍ਰਿਭੁਜ ਦੇ ਕਰਣ ਦਾ ਵਰਗ, ਅਧਾਰ ਅਤੇ ਲੰਬ ਦੇ ਵਰਗ ਦੇ ਜੋੜ ਦੇ ਬਰਾਬਰ ਹੁੰਦਾ ਹੈ। ਇਸ ਨੂੰ ਇਸ ਤਰ੍ਹਾਂ ਵੀ ਦਰਸਾਇਆ ਜਾ ਸਕਦਾ ਹੈ ਜੇ ਕਰ ਸਮਕੋਣੀ ਤ੍ਰਿਭੁਜ ਦੀਆਂ ਭੁਜਾਵਾਂ a, b ਅਤੇ c, ਹੋਣ ਤੇ ਪਾਇਥਾਗੋਰਸ ਸਮੀਕਰਨ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ।

ਪਾਈਥਾਗੋਰਸ ਸਿਧਾਂਤ: ਸਮਕੋਣੀ ਤ੍ਰਿਭੁਜ ਦੇ ਲੰਭ ਅਤੇ ਅਧਾਰ ਦੇ ਵਰਗ ਦਾ ਜੋੜ (a and b) ਕਰਨ ਦੇ ਵਰਗ (c) ਦੇ ਬਰਾਬਰ ਹੁੰਦਾ ਹੈ

ਜਿਥੇ c ਕਰਣ ਦੀ ਲੰਬਾਈ ਅਤੇ a ਅਤੇ b ਬਾਕੀ ਦੋ ਭੁਜਾਵਾਂ ਨੂੰ ਦਰਸਾਉਦੇ ਹਨ। ਇਹ ਸਿਧਾਂਤ ਯੁਨਾਨ ਦੇ ਪ੍ਰਸਿੱਧ ਗਣਿਤ ਵਿਗਿਆਨੀ ਪਾਇਥਾਗੋਰਸ (ca. 570 BC—ca. 495 BC), ਜਿਸ ਨੂੰ ਇਸ ਸਿਧਾਂਤ ਦਾ ਖੋਜੀ ਮੰਨਿਆ ਜਾਂਦਾ ਹੈ। ਇਹ ਸਿਧਾਂਤ ਅਲਜੈਬਰਾਇਕ ਅਤੇ ਜੁਮੈਟ੍ਰਿਕ ਤੌਰ 'ਤੇ ਸਹੀ ਹੈ।

ਦੁਜੇ ਤਰੀਕੇ

ਸੋਧੋ
  • c ਨੂੰ ਕਰਣ ਅਤੇ a ਅਤੇ b ਦੋਨੇ ਦੁਜੀਆਂ ਭੁਜਾਂਵਾਂ ਨੂੰ ਦਰਸਾਉਦੀ ਹੈ ਪਾਇਥਾਗੋਰਸ ਪ੍ਰਮੇਯ ਨੂੰ ਇਸ ਤਰ੍ਹਾਂ ਵੀ ਦਰਸਾਇਆ ਜਾ ਸਕਦਾ ਹੈ
 
  • ਜੇਕਰ ਦੋਨੋਂ a ਅਤੇ b ਅਸੀਂ ਜਾਣਦੇ ਹਾਂ ਤੇ c ਦੀ ਗਣਨਾ ਕੀਤੀ ਜਾ ਸਕਦੀ ਹੈ।
 
  • ਜੇ ਕਰ ਕਰਣ c ਅਤੇ ਕੋਈ ਵੀ ਇੱਕ ਭੁਜਾ (a ਜਾਂ b) ਪਤਾ ਹੋਵੇ ਤਾਂ ਦੁਜੀ ਭੁਜਾ ਦੀ ਗਣਨਾ ਕੀਤੀ ਜਾ ਸਕਦੀ ਹੈ:
 

ਜਾਂ

 
  • ਕਰਣ ਦੀ ਲੰਬਾਈ ਕਿਸੇ ਵੀ ਭੁਜਾ ਨਾਲੋਂ ਵੱਡੀ ਹੁੰਦੀ ਹੈ ਅਤੇ ਦੋਨੋਂ ਭੁਜਾਂਵਾ ਦੇ ਜੋੜ ਤੋਂ ਛੋਟੀ ਹੁੰਦੀ ਹੈ

ਹੋਰ ਦੇਖੋ

ਸੋਧੋ