ਪਾਕਾਂ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ।

ਪਾਕਾਂ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
152124
ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਫ਼ਾਜ਼ਿਲਕਾ 152124 1305 ਹੈਕਟੇਅਰ ਮੁਕਤਸਰ ਸਾਹਿਬ

ਪਿੰਡ ਬਾਰੇ ਜਾਣਕਾਰੀ

ਸੋਧੋ

ਆਬਾਦੀ ਸੰਬੰਧੀ ਅੰਕੜੇ

ਸੋਧੋ
ਵਿਸ਼ਾ[1] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 585
ਆਬਾਦੀ 3031 1562 1469
ਬੱਚੇ (0-6) 390 198 192
ਅਨੁਸੂਚਿਤ ਜਾਤੀ 1106 563 543
ਪਿਛੜੇ ਕਵੀਲੇ 0 0 0
ਸਾਖਰਤਾ 65.05 % 71.41 % 58.26 %
ਕੁਲ ਕਾਮੇ 491 340 151
ਮੁੱਖ ਕਾਮੇ 932 887 45
ਦਰਮਿਆਨੇ ਕਮਕਾਜੀ ਲੋਕ 16 4 12

ਪਿੰਡ ਵਿੱਚ ਆਰਥਿਕ ਸਥਿਤੀ

ਸੋਧੋ

ਪਿੰਡ ਵਿੱਚ ਮੁੱਖ ਥਾਵਾਂ

ਸੋਧੋ

ਧਾਰਮਿਕ ਥਾਵਾਂ

ਸੋਧੋ

ਧਾਰਮਿਕ ਸਥਾਨ ਗੁਰੁਦੁਆਰਾ ਸਹਾਿਬ ਹੈ।

ਇਤਿਹਾਸਿਕ ਥਾਵਾਂ

ਸੋਧੋ

ਸਹਿਕਾਰੀ ਥਾਵਾਂ

ਸੋਧੋ

ਸਰਕਾਰੀ ਪ੍ਰਾਇਮਰੀ ਸਕੂਲ, ਸਹਿਕਾਰੀ ਸਭਾ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ

ਸੋਧੋ

ਸਮੱਸਿਆਵਾਂ

ਸੋਧੋ

ਪਿੰਡ ਵਿਚ ਪਾਣੀ ਦੀ ਬਹੁਤ ਸਮੱਸਿਆ ਹੈ। ਪਿੰਡ ਵਾਸੀ ਆਪਣੇ ਘਰਾਂ ਤੋਂ ਦੂਰ ਪੀਣ ਵਾਲਾ ਪਾਣੀ ਲੈ ਕੇ ਆਉਂਦੇ ਹਨ। ਦੂਸ਼ਿਤ ਪਾਣੀ ਪੀਣ ਨਾਲ ਪਿੰਡ ਦੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਰਕਾਰੀ ਹਾਈ ਸਕੂਲ ਪਿੰਡ ਤੋਂ ਕਾਫੀ ਦੂਰ ਪੈਂਦਾ ਹੈ। ਬੱਚਿਆਂ ਨੂੰ ਹਾਈ ਸਕੂਲ ਤੋਂ ਬਾਅਦ ਹੋਰ ਪਿੰਡਾਂ ਜਾਂ ਸ਼ਹਿਰਾਂ ’ਚ ਪੜ੍ਹਨ ਜਾਣਾ ਪੈਂਦਾ ਹੈ। ਮੇਰੇ ਪਿੰਡ ਵਿਚ ਜਾਤ-ਪਾਤ ਦਾ ਬਹੁਤ ਭੇਦ-ਭਾਵ ਹੈ। ਪਿੰਡ ਦਾ ਛੱਪੜ ਤੇ ਨਾਲੀਆਂ ਕੱਚੀਆਂ ਹਨ। ਸੜਕਾਂ ਵੀ ਟੁੱਟੀਆਂ-ਭੱਜੀਆਂ ਹਨ। ਸਰਕਾਰੀ ਹਸਪਤਾਲ ਨਹੀਂ ਹੈ।

ਪਿੰਡ ਵਿੱਚ ਸਮਾਰੋਹ

ਸੋਧੋ

ਪਿੰਡ ਦੀਆ ਮੁੱਖ ਸਖਸ਼ੀਅਤਾਂ

ਸੋਧੋ

ਫੋਟੋ ਗੈਲਰੀ

ਸੋਧੋ

ਪਹੁੰਚ

ਸੋਧੋ

ਹਵਾਲੇ

ਸੋਧੋ
  1. "Census2011". 2011. Retrieved 20 ਜੁਲਾਈ 2016.