ਪਾਕਿਸਤਾਨੀ ਮਿਆਰੀ ਸਮਾਂ

(ਪਾਕਿਸਤਾਨੀ ਮਿਆਰੀ ਵਕਤ ਤੋਂ ਰੀਡਿਰੈਕਟ)

ਪਾਕਿਸਤਾਨੀ ਮਿਆਰੀ ਸਮਾਂ ਜਾਂ PST, PKT ਪਾਕਿਸਤਾਨ ਦਾ ਸਮਾਂ ਖਿੱਤਾ ਹੈ ਜੋ ਕਿ ਯੂ.ਟੀ.ਸੀ. ਜਾਂ ਜੀ.ਐੱਮ.ਟੀ. ਤੋਂ ਪੰਜ ਘੰਟੇ ਅੱਗੇ (+5:00) ਹੈ। ਪਾਕਿਸਤਾਨ ਹੁਣ 'ਡੇਲਾਈਟ ਸੇਵਿੰਗ ਟਾਈਮ' ਨਹੀਂ ਵਰਤਦਾ।