ਪਾਕਿਸਤਾਨੀ ਰੁਪਈਆ

ਪਾਕਿਸਤਾਨ ਦੀ ਅਧਿਕਾਰਕ ਮੁਦਰਾ

ਪਾਕਿਸਤਾਨੀ ਰੁਪਈਆ (ਉਰਦੂ: روپیہ‎) (ਨਿਸ਼ਾਨ: ਜਾਂ Pakistani rupee sign.png; ਕੋਡ: PKR) ਪਾਕਿਸਤਾਨ ਦੀ ਅਧਿਕਾਰਕ ਮੁਦਰਾ ਹੈ। ਇਸ ਮੁਦਰਾ ਨੂੰ ਪਾਕਿਸਤਾਨ ਸਟੇਟ ਬੈਂਕ, ਦੇਸ਼ ਦਾ ਕੇਂਦਰੀ ਬੈਂਕ, ਜਾਰੀ ਕਰਦਾ ਹੈ।

ਪਾਕਿਸਤਾਨੀ ਰੁਪਈਆ
پاکستانی روپیہ
ਤਸਵੀਰ:Pakistani Rupees.jpg
ISO 4217 ਕੋਡ PKR
ਕੇਂਦਰੀ ਬੈਂਕ ਪਾਕਿਸਤਾਨ ਸਟੇਟ ਬੈਂਕ
ਵੈੱਬਸਾਈਟ www.sbp.org.pk
ਅਧਿਕਾਰਕ ਵਰਤੋਂਕਾਰ  ਪਾਕਿਸਤਾਨ
ਗ਼ੈਰ-ਅਧਿਕਾਰਕ ਵਰਤੋਂਕਾਰ  ਅਫ਼ਗ਼ਾਨਿਸਤਾਨ[1]
ਫੈਲਾਅ 9.6%
ਸਰੋਤ State Bank of Pakistan, July 2012
ਉਪ-ਇਕਾਈ
1/100 ਪੈਸਾ (ਵਰਤਿਆ ਨਹੀਂ ਜਾਂਦਾ)
ਨਿਸ਼ਾਨ Rs
ਉਪਨਾਮ ਥੀਪਾ, ਰੁਪਈਆ
ਸਿੱਕੇ
Freq. used 1, 2, 5 ਰੁਪਏ
ਬੈਂਕਨੋਟ
Freq. used 10, 20, 50, 100, 500, 1000, 5000 ਰੁਪਏ

ਹਵਾਲੇਸੋਧੋ

  1. ਭਾਵੇਂ ਅਫ਼ਗ਼ਾਨ ਅਫ਼ਗ਼ਾਨੀ ਅਧਿਕਾਰਕ ਮੁਦਰਾ ਹੈ ਪਰ ਸੰਯੁਕਤ ਰਾਜ ਡਾਲਰ ਅਤੇ ਪਾਕਿਸਤਾਨੀ ਰੁਪਈਆ ਵੀ ਸਵੀਕਾਰੇ ਜਾਂਦੇ ਹਨ