ਪਾਕਿਸਤਾਨ ਦੀ ਸੰਵਿਧਾਨ ਸਭਾ
ਪਾਕਿਸਤਾਨ ਦੀ ਸੰਵਿਧਾਨ ਸਭਾ ਜਾਂ ਪਾਕਿਸਤਾਨ ਦੀ ਆਈਨਸਾਜ਼ ਅਸੰਬਲੀ (ਬੰਗਾਲੀ: পাকিস্তান গণপরিষদ, Pākistān Gaṇāpāriṣād; Urdu: آئین ساز اسمبلی, Aāin Sāz Asimblī) ਪਾਕਿਸਤਾਨ ਦਾ ਸੰਵਿਧਾਨ ਬਣਾਉਣ ਲਈ ਬਣਾਈ ਗਈ ਸੀ।
ਇਸ ਸਭਾ ਦੀ ਪਹਿਲੀ ਮੀਟਿੰਗ 11 ਅਗਸਤ 1947 ਨੂੰ ਕਰਵਾਈ ਗਈ ਅਤੇ 11 ਸਤੰਬਰ 1948 ਵਿੱਚ ਆਪਣੀ ਮੌਤ ਹੋਣ ਤੱਕ ਮੁਹੰਮਦ ਅਲੀ ਜਿਨਾਹ ਇਸਦਾ ਪ੍ਰਧਾਨ ਰਿਹਾ ਅਤੇ ਉਸ ਤੋਂ ਬਾਅਦ ਤਿੰਨ ਸਾਲ ਲਿਆਕਤ ਅਲੀ ਖਾਨ ਨੇ ਇਸਦੀ ਕਮਾਨ ਸੰਭਾਲੀ।