ਪਾਕਿਸਤਾਨ ਸਿੱਖ ਕੌਂਸਲ
ਪਾਕਿਸਤਾਨ ਸਿੱਖ ਕੌਂਸਲ ਸਿੱਖ ਸੰਗਠਨ ਹੈ ਜੋ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਹੱਕਾਂ ਕੰਮ ਕਰਦਾ ਹੈ।[1][2] ਸੰਗਠਨ ਵਿੱਚ ਸਰਦਾਰ ਰਮੇਸ਼ ਸਿੰਘ ਅਰੋੜਾ ਪੈਟਰਨ-ਇਨ-ਚੀਫ਼ ਹੈ,[3] ਸਰਦਾਰ ਤਾਰਾ ਸਿੰਘ ਪ੍ਰਧਾਨ, ਅਰਸ਼ਦ ਜੀ ਸਿੰਘ ਉਪ ਪ੍ਰਧਾਨ ਅਤੇ ਕਰਨ ਸਿੰਘ ਰਾਏ ਜਨਰਲ ਸਕੱਤਰ ਹਨ। ਇਸਦਾ ਮੁਕਾਮ ਕਰਾਚੀ ਵਿੱਚ ਹੈ। [4]
ਇਹ ਵੀ ਵੇਖੋ
ਸੋਧੋ- ਸਰਦਾਰ ਰਮੇਸ਼ ਸਿੰਘ
- ਪਾਕਿਸਤਾਨ ਵਿੱਚ ਸਿੱਖੀ
ਹਵਾਲੇ
ਸੋਧੋ- ↑ "Pakistan Sikh Council has rubbished claims of persecution made by some Pakistani Hindus and Sikhs who recently arrived in India".
- ↑ "The recent appointment of members to the Sikh Gurdhwara Prabandhak Committee in Lahore has irked the Pakistan Sikh Council (PSC) patron in Karachi".
- ↑ "Pakistan Sikh Council (PSC) patron Ramesh Singh demanded that a judicial commission be constituted".
- ↑ "pakistan-sikh-council-condemns-attacks-on-sikhs/". Archived from the original on 2019-04-21. Retrieved 2018-06-18.
{{cite news}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- ਪਾਕਿਸਤਾਨ ਸਿੱਖ ਪ੍ਰੀਸ਼ਦ Archived 2017-09-15 at the Wayback Machine.