ਪਾਕਿਸਤਾਨੀ ਫੌਜ

(ਪਾਕ ਫ਼ੌਜ ਤੋਂ ਮੋੜਿਆ ਗਿਆ)

ਪਾਕ ਫ਼ੌਜ ਪਾਕਿਸਤਾਨ ਦੀ ਜ਼ਮੀਨੀ ਫ਼ੌਜ ਹੈ। ਇਹਦਾ ਕੰਮ ਪਾਕਿਸਤਾਨ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ। ਇਹਦੇ ਚ ਕੁੱਲ 11,700,00 ਰਿਜ਼ਰਵ ਤੇ ਹਾਜ਼ਰ ਫ਼ੌਜੀ ਹਨ। ਪਾਕ ਫ਼ੌਜ 14 ਅਗਸਤ 1947 ਨੂੰ ਬਣੀ।

ਰੈਜਮੰਟਾਂ

ਸੋਧੋ
  • ਪੰਜਾਬ ਰੈਜਮੰਟਾਂ
  • ਸਿੰਧ ਰੈਜਮੰਟਾਂ
  • ਬਲੋਚ ਰੈਜਮੰਟਾਂ
  • ਫ਼੍ਰੰਟੀਅਰ ਫ਼ੋਰਸ ਰੈਜਮੰਟਾਂ
  • ਅਜ਼ਾਦ ਕਸ਼ਮੀਰ ਰੈਜਮੰਟਾਂ
  • ਸ਼ੁਮਾਲੀ ਹਲਕੀ ਇਨਫ਼ੈਂਟਰੀ ਰੈਜਮੰਟਾਂ

ਪਾਕ ਫ਼ੌਜ ਦੇ ਕਮਾਂਡਰ ਇਨ-ਚੀਫ਼

ਸੋਧੋ