ਪਾਗਲ ਲੋਕ

ਕਪੂਰ ਸਿੰਘ ਘੁੰਮਣ ਦਾ ਨਾਟਕ

ਪਾਗਲ ਲੋਕ ਨਾਟਕ ਪੰਜਾਬੀ ਦੇ ਨਾਟਕਕਾਰ ਕਪੂਰ ਸਿੰਘ ਘੁੰਮਣ ਦਾ ਨਾਟਕ ਹੈ। ਇਹ ਨਾਟਕ ਕਪੂਰ ਸਿੰਘ ਘੁੰਮਣ ਨੇ 1982 ਈ ਵਿੱਚ ਲਿਖਿਆ। ਇਸ ਨਾਟਕ ਲਈ ਘੁੰਮਣ ਨੂੰ 1984 ਈ ਵਿੱਚ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ।

ਵਿਸ਼ਾ

ਸੋਧੋ

ਕਪੂਰ ਸਿੰਘ ਘੁੰਮਣ ਦਾ ਇਹ ਨਾਟਕ ਪਾਗਲ ਲੋਕ ਪਾਗਲਾਂ ਦੇ ਦੁਖਾਂਤ ਨੂੰ ਪੇਸ਼ ਕਰਦਾ ਹੈ। ਇਸ ਨਾਟਕ ਵਿੱਚ ਘੁੰਮਣ ਨੇ ਪਾਗਲਖਾਨੇ ਵਿੱਚ ਰਹਿ ਰਹੇ ਦਿਮਾਗੀ ਮਰੀਜਾਂ(ਪਾਗਲਾਂ) ਉੱਪਰ ਰਾਜ ਕਰ ਰਹੇ ਡਾਕਟਰਾਂ ਦੀ ਕਹਾਣੀ ਨੂੰ ਬਿਆਨ ਕੀਤਾ ਹੈ।

ਪਾਤਰ

ਸੋਧੋ
  • ਮੇਜਰ ਕੋਹਲੀ(ਮੁੱਖ ਪਾਤਰ)
  • ਡਾਕਟਰ

ਹਵਾਲੇ

ਸੋਧੋ