ਪਾਟੀਦਾਰ ਰਾਖਵਾਂਕਰਨ ਅੰਦੋਲਨ
ਜੁਲਾਈ 2015 ਵਿੱਚ ਸ਼ੁਰੂ, ਪਾਟੀਦਾਰ ਸਮੁਦਾਏ ਦੇ ਲੋਕਾਂ ਨੇ ਹੋਰ ਪਛੜੇ ਵਰਗ (ਓਬੀਸੀ) ਦੇ ਦਰਜੇ ਦੀ ਮੰਗ ਲਈ ਭਾਰਤ ਦੇ ਗੁਜਰਾਤ ਰਾਜ ਵਿੱਚ ਜਨਤਕ ਪ੍ਰਦਰਸ਼ਨਾਂ ਨੂੰ ਅੰਜਾਮ ਦਿੱਤਾ।[3] ਸਭ ਤੋਂ ਵੱਡਾ ਪ੍ਰਦਰਸ਼ਨ 25 ਅਗਸਤ ਨੂੰ ਅਹਿਮਦਾਬਾਦ ਵਿੱਚ ਆਯੋਜਿਤ ਕੀਤਾ ਗਿਆ ਸੀ।
ਮੂਲ ਨਾਮ | પાટીદાર અનામત આંદોલન |
---|---|
ਮਿਤੀ | ਜੁਲਾਈ 6, 2015 | -ongoing
ਟਿਕਾਣਾ | ਗੁਜਰਾਤ, ਭਾਰਤ |
ਵਜੋਂ ਵੀ ਜਾਣਿਆ ਜਾਂਦਾ ਹੈ | ਪਟੇਲ ਕੋਟਾ ਅੰਦੋਲਨ, ਪਟੇਲ ਅਨਾਮਤ ਅੰਦੋਲਨ |
ਕਿਸਮ | street protest and march |
ਕਾਰਨ | Seeking Other Backward Class status for the Patidar community |
ਦੁਆਰਾ ਸੰਗਠਿਤ | Several Patidar community organisation |
ਮੌਤ | 10[1] |
ਗੈਰ-ਘਾਤਕ ਸੱਟਾਂ | ਘੱਟੋ ਘੱਟ 10 |
ਜਾਇਦਾਦ ਨੂੰ ਨੁਕਸਾਨ | Several vehicles and public properties damaged |
ਗ੍ਰਿਫਤਾਰੀਆਂ | 153[2] (released) |
ਪਿੱਠਭੂਮੀ
ਸੋਧੋਭਾਰਤ ਵਿੱਚ ਕੁੱਝ ਜਾਤੀਆਂ ਨੂੰ ਹੋਰ ਪਛੜੀਆਂ ਜਾਤੀਆਂ (ਓਬੀਸੀ) ਵਿੱਚ ਸੰਮਲਿਤ ਕਰਨਾ ਇੱਕ ਸਕਾਰਾਤਮਕ ਕਦਮ ਹੈ ਜੋ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂ ਕੋਟਾ ਪ੍ਰਦਾਨ ਕਰਦਾ ਹੈ। ਗੁਜਰਾਤ ਵਿੱਚ 27% ਸੀਟਾਂ ਹੋਰ ਪਛੜੀਆਂ ਜਾਤੀਆਂ ਲਈ, 14% ਅਨੁਸੂਚਿਤ ਜਾਤੀਆਂ ਲਈ ਅਤੇ 7% ਅਨੁਸੂਚਿਤ ਕਬੀਲਿਆਂ ਲਈ ਰਾਖਵੀਂਆਂ ਹਨ। ਸੁਪ੍ਰੀਮ ਕੋਰਟ ਨੇ 1992 ਦੇ ਫੈਸਲੇ ਵਿੱਚ ਰਾਖਵਾਂਕਰਨ ਨੂੰ 50% ਤੱਕ ਸੀਮਿਤ ਰੱਖਿਆ ਹੈ
ਹਵਾਲੇ
ਸੋਧੋ- ↑ "Gujarat bandh: 10 killed". http://m.timesofindia.com/india/Patidar-agitation-Uneasy-calm-in-violence-hit-Gujarat-death-toll-rises-to-10/articleshow/48699151.cms (in ਅੰਗਰੇਜ਼ੀ).
{{cite web}}
:|access-date=
requires|url=
(help); External link in
(help); Missing or empty|website=
|url=
(help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedUmarji 2015
- ↑ Langa, Mahesh (27 February 2015). "Patels' quota demand poses challenge to Anandiben". The Hindu. Retrieved 18 August 2015.