ਪਾਠ (ਸਾਹਿਤ ਸਿਧਾਂਤ)

ਪਾਠ (text) ਸਾਹਿਤ ਸਿਧਾਂਤ ਵਿੱਚ, ਕਿਸੇ ਪੜ੍ਹਨਯੋਗ ਵਸਤ ਨੂੰ ਕਿਹਾ ਜਾਂਦਾ ਹੈ। ਇਹ ਕੋਈ ਸਾਹਿਤਕ ਰਚਨਾ, ਸੜਕ ਤੇ ਕੋਈ ਚਿੰਨ, ਸ਼ਹਿਰ ਦੇ ਕਿਸੇ ਬਲਾਕ ਦੀਆਂ ਇਮਾਰਤਾਂ ਦੀ ਤਰਤੀਬ ਹੋ ਸਕਦੀ ਹੈ, ਜਾਂ ਪਹਿਰਾਵੇ ਦੀਆਂ ਸ਼ੈਲੀਆਂ। ਇਹ ਚਿੰਨਾਂ ਦਾ ਇੱਕ ਸੁਸੰਗਤ ਸੈੱਟ ਹੁੰਦਾ ਹੈ ਜੋ ਕਿਸੇ ਨਾ ਕਿਸੇ ਜਾਣਕਾਰੀਪੂਰਨ ਸੁਨੇਹੇ ਦਾ ਵਾਹਕ ਹੁੰਦਾ ਹੈ।[1] ਪ੍ਰਤੀਕਾਂ ਦਾ ਇਹ ਸੈੱਟ ਸਗੋਂ ਆਪਣੇ ਸੁਨੇਹੇ ਦੀ ਤਰਜਮਾਨੀ ਕਰਨ ਵਾਲੇ ਭੌਤਿਕ ਰੂਪ ਜਾਂ ਮਾਧਿਅਮ ਕਰ ਕੇ ਨਹੀਂ ਸਗੋਂ ਉਸ ਦੀ ਅੰਤਰਵਸਤੂ ਵਜੋਂ ਅਹਿਮ ਹੁੰਦਾ ਹੈ।

ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦੀਆਂ ਕੁਝ ਉਦਾਹਰਣਾਂ

ਹਵਾਲੇ ਸੋਧੋ

  1. Yuri Lotman - The Structure of the Artistic Text