ਮੁੱਖ ਮੀਨੂ ਖੋਲ੍ਹੋ

ਪਾਪੂਲਰ ਸੱਭਿਆਚਾਰ ਜਾਂ ਪੌਪ ਸੱਭਿਆਚਾਰ ( English: Popular culture) ਵਿਚਾਰਾਂ ਦੀ ਸੰਪੂਰਣਤਾ, ਦ੍ਰਿਸ਼ਟੀਕੋਣਾ, ਤਸਵੀਰਾਂ, ਵਿਵਹਾਰਾਂ ਆਦਿ ਦਾ  ਮੌਜੂਦਾ ਸਮੇਂ ਦੀ ਸਥਿਤੀ ਵਿਚ ਸੱਭਿਆਚਾਰ ਨਾਲ ਮੇਲ ਹੀ  ਪਾਪੂਲਰ ਸੱਭਿਆਚਾਰਾ ਨੂਮ ਜਨਮ ਦਿੰਦਾ ਹੈ। 20ਵੀ ਸਦੀ ਦੇ ਅਖੀਰ ਅਤੇ 21 ਸਦੀ ਦੇ ਆਰੰਭ ਵਿਚ ਸੰਸਾਰੀਕਰਨ ਦੇ ਦੌਰ ਵਿਚ ਇਹ ਪੱਛਮੀ ਸੱਭਿਆਚਾਰ ਦੀ ਦੇਣ ਵਜੋਂ ਹੋਦ ਗ੍ਰਹਿਣ ਕਰ ਸਕਿਆ। ਖਾਸ ਤੌਰ'ਤੇ ਜਨ-ਸੰਚਾਰ ਦੇ ਸਾਧਨ ਪੈਦਾ ਹੋਣ ਤੇ। ਇਸ ਸ਼੍ਰੇਣੀ ਵਿਚ ਫ਼ਿਲਮਾਂ, ਸੰਗੀਤ, ਟੀ.ਵੀ, ਖੇਡਾਂ, ਖਬਰਾਂ ਦੇ ਚੈਨਲ, ਫੈਸ਼ਨ, ਰਾਜਨੀਤੀ, ਟਾਕਨਾਲਜੀ, ਅਤੇ ਅਪਭਾਸ਼ਾ ਹੈ। [1]

ਟਿੱਪਣੀਆਂਸੋਧੋ

ਹਵਾਲੇ ਸੋਧੋ

ਬਾਹਰੀ ਕੜੀਆਂਸੋਧੋ