ਪਾਬਲੋ ਐਸਕੋਬਾਰ
ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ (ਦਸੰਬਰ 1, 1949- ਦਸੰਬਰ 2, 1993) ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਸੀ, ਇਹ ਚਿੱਟੇ ਦੀ ਸਮਗਲਿੰਗ ਤੋਂ ਅਮੀਰ ਹੋਇਆ। ਇਸਨੇ ਆਪਣੇ ਰਾਜ ਦੀ ਚੜ੍ਹਤ ਵੇਲੇ ਅਮਰੀਕਾ ਵਿੱਚ ਆਉਣ ਵਾਲੇ ਚਿੱਟੇ ਵਿਚੋਂ 80% ਦੀ ਸਮਗਲਿੰਗ ਕੀਤੀ।[1][2] ਇਸਨੂੰ ਅਕਸਰ "ਚਿੱਟੇ ਦਾ ਬਾਦਸ਼ਾਹ" ਬੋਲਿਆ ਜਾਂਦਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਅਮੀਰ ਮੁਜ਼ਰਿਮ ਸੀ, ਜਿਸਦੀ ਜਾਇਦਾਦ ਅੰਦਾਜ਼ਨ 30 ਤੋਂ 100 ਬਿਲੀਅਨ ਸੀ।[3] ਇਸਦੇ ਨਾਲ ਹੀ ਆਪਣੀ ਚੜ੍ਹਤ ਵੇਲੇ ਉਹ ਦੁਨੀਆ ਦੇ 10 ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।[4]
ਪਾਬਲੋ ਐਸਕੋਬਾਰ | |
---|---|
ਜਨਮ | ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ ਦਸੰਬਰ 1, 1949 |
ਮੌਤ | ਦਸੰਬਰ 2, 1993 | (ਉਮਰ 44)
ਹੋਰ ਨਾਮ |
|
ਸਿੱਖਿਆ | Universidad Autónoma Latinoamericana |
ਪੇਸ਼ਾ | Head of the Medellín Cartel |
ਜੀਵਨ ਸਾਥੀ | Maria Victoria Henao (1976–1993; his death) |
ਬੱਚੇ |
|
Conviction(s) | |
Criminal penalty | 60 years imprisonment |
ਹਵਾਲੇ
ਸੋਧੋ- ↑ "Pablo Escobar Gaviria – English Biography – Articles and Notes". ColombiaLink.com. Archived from the original on 2006-11-08. Retrieved 2011-03-16.
{{cite web}}
: Unknown parameter|dead-url=
ignored (|url-status=
suggested) (help) - ↑ Business (2011-01-17). "Pablo Emilio Escobar 1949 – 1993 9 Billion USD – The business of crime – 5 'success' stories". Businessnews.za.msn.com. Archived from the original on 2011-07-14. Retrieved 2011-03-16.
{{cite web}}
:|author=
has generic name (help); Unknown parameter|dead-url=
ignored (|url-status=
suggested) (help) - ↑ "Pablo Escobar". celebritynetworth.com.
- ↑ "10 facts reveal the absurdity of Pablo Escobar's wealth". businessinsider.com. February 2016.