ਮੁੱਖ ਮੀਨੂ ਖੋਲ੍ਹੋ

ਪਾਰਵਤੀ (ਦੇਵਨਾਗਰੀ: पार्वती, IAST: Pārvatī) ਹਿੰਦੂ ਦੇਵਮਾਲਾ ਦੀ ਪਿਆਰ, ਪੈਦਾਇਸ਼ ਅਤੇ ਸ਼ਰਧਾ ਦੀ ਦੇਵੀ ਹੈ।[1][2][3] ਇਸ ਦੇ ਅਨੇਕ ਗੁਣ ਹਨ ਅਤੇ ਹਰੇਕ ਗੁਣ ਅਨੁਸਾਰ ਅੱਡ ਅੱਡ (100 ਤੋਂ ਵੀ ਵਧ) ਨਾਂ ਹਨ।

ਪਾਰਵਤੀ
WLA lacma Hindu Goddess Parvati Orissa.jpg
ਪਾਰਵਤੀ ਦੀ 12ਵੀਂ ਸਦੀ ਦੀ ਇੱਕ ਮੂਰਤੀ
ਸ਼ਿਵ-ਪਤਨੀ
ਦੇਵਨਾਗਰੀ पार्वती
ਸੰਸਕ੍ਰਿਤ ਲਿਪਾਂਤਰਨ Pārvatī
ਇਲਹਾਕ ਤ੍ਰਿਦੇਵੀ, ਆਦਿ ਪਰਾਸ਼ਕਤੀ, ਦੇਵੀ, ਸ਼ਕਤੀ
ਜਗ੍ਹਾ ਕੈਲਾਸ਼ ਪਰਬਤ
ਮੰਤਰ ਓਮ ਭਗਵਤੇ ਪਾਰਵਤੇ ਨਮਾ
ਪਤੀ/ਪਤਨੀ ਸ਼ਿਵ
ਬੱਚੇ ਕਾਰਤੀਕਿਆ, ਗਣੇਸ਼
ਵਾਹਨ ਬਾਘ, ਸ਼ੇਰ ਅਤੇ ਨੰਦੀ

ਹਵਾਲੇਸੋਧੋ

  1. H.V. Dehejia, Parvati: Goddess of Love, Mapin, ISBN 978-8185822594
  2. James Hendershot, Penance, Trafford, ISBN 978-1490716749, pp 78
  3. Suresh Chandra (1998), Encyclopaedia of Hindu Gods and Goddesses, ISBN 978-8176250399, pp 245-246