ਪਾਲੀ ਸਾਹਿਤ
ਪਾਲੀ ਸਾਹਿਤ ਵਿੱਚ ਮੁੱਖ ਤੌਰ 'ਤੇ ਬੁੱਧ ਧਰਮ ਦੇ ਸੰਸਥਾਪਕ ਭਗਵਾਨ ਬੁੱਧ ਦੇ ਉਪਦੇਸ਼ਾਂ ਦਾ ਸੰਗ੍ਰਿਹ ਹੈ। ਪਰ ਇਸ ਦਾ ਕੋਈ ਭਾਗ ਬੁੱਧ ਦੇ ਜੀਵਨਕਾਲ ਵਿੱਚ ਵਿਵਸਥਿਤ ਜਾਂ ਲਿਖਤੀ ਰੂਪ ਧਾਰਨ ਕਰ ਚੁੱਕਿਆ ਸੀ, ਇਹ ਕਹਿਣਾ ਔਖਾ ਹੈ। ਇਸ ਦਾ ਸੰਬੰਧ ਬੁੱਧ ਧਰਮ ਦੀ ਸਭ ਤੋਂ ਪੁਰਾਣੀ ਸਾਖਾ ਥੇਰਵਾਦ ਨਾਲ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |