ਪੌਲ ਡੀਰੈਕ (ਭੌਤਿਕ ਵਿਗਿਆਨੀ)
(ਪਾਲ ਦਿਰਾਕ ਤੋਂ ਮੋੜਿਆ ਗਿਆ)
ਪੌਲ ਏਡਰੀਅਨ ਮਰੀਸ ਡੀਰੈਕ OM FRS [3] (/dɪˈræk/ di-RAK; 8 ਅਗਸਤ 1902 - 20 ਅਕਤੂਬਰ 1984) ਇੱਕ ਅੰਗਰੇਜ਼ ਵਿਚਾਰਵਾਨ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰੀ ਮਸ਼ੀਨ ਵਿਗਿਆਨ ਅਤੇ ਮਿਕਦਾਰੀ ਬਿਜਲੀ-ਗਤੀ ਵਿਗਿਆਨ ਦੋਹਾਂ ਦੇ ਮੁੱਢਲੇ ਵਿਕਾਸ ਵਿੱਚ ਮੂਲ ਯੋਗਦਾਨ ਪਾਇਆ। ਉਹ ਕੈਮਬ੍ਰਿਜ ਯੂਨੀਵਰਸਿਟੀ ਵਿਖੇ ਹਿਸਾਬ ਦੇ ਲੂਕਾਸੀ ਪ੍ਰੋਫ਼ੈਸਰ, ਵਿਚਾਰਵਾਨ ਵਿੱਦਿਆ ਕੇਂਦਰ, ਮਿਆਮੀ ਯੂਨੀਵਰਸਿਟੀ ਦੇ ਮੈਂਬਰ ਸਨ ਅਤੇ ਆਪਣੀ ਜ਼ਿੰਦਗੀ ਦਾ ਆਖ਼ਰੀ ਦਹਾਕਾ ਉਹਨਾਂ ਨੇ ਫ਼ਲੋਰਿਡਾ ਸਟੇਟ ਯੂਨੀਵਰਸਿਟੀ ਵਿਖੇ ਬਤੀਤ ਕੀਤਾ।
ਹਵਾਲੇ
ਸੋਧੋ- ↑ "Nobel Bio". Nobelprize.org. Retrieved 2014-01-27.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedreligion
- ↑ doi:10.1098/rsbm.1986.0006
This citation will be automatically completed in the next few minutes. You can jump the queue or expand by hand