ਪਾਵਲੋਦਾਰ (ਪ੍ਰਾਂਤ)
ਪਾਵਲੋਦਾਰ ਸੂਬਾ (ਕਜ਼ਾਖ਼: [Павлодар облысы, Pavlodar oblısı] Error: {{Lang}}: text has italic markup (help)) ਮੱਧ ਏਸ਼ੀਆਈ ਦੇਸ਼ ਕਜਾਖਸਤਾਨ ਦਾ ਇੱਕ ਰਾਜ ਹੈ। ਇਸਦੀ ਰਾਜਧਾਨੀ ਵੀ ਪਾਵਲੋਦਾਰ ਨਾਮ ਦਾ ਸ਼ਹਿਰ ਹੀ ਹੈ। ਇਸ ਪ੍ਰਾਂਤ ਦੀਆਂ ਸਰਹੱਦਾਂ ਉੱਤਰ ਵਿੱਚ ਰੂਸ ਨਾਲ ਲੱਗਦੀਆਂ ਹਨ। ਸਾਇਬੇਰੀਆ ਦੀ ਮਹੱਤਵਪੂਰਨ ਇਰਤੀਸ਼ ਨਦੀ ਚੀਨ ਦੁਆਰਾ ਨਿਅੰਤਰਿਤ ਅਲਤਾਈ ਪਰਬਤਾਂ ਦੇ ਇੱਕ ਭਾਗ ਤੋਂ ਨਿਕਲਕੇ ਇਸ ਪ੍ਰਾਂਤ ਵਿਚੋਂ ਗੁਜ਼ਰਦੀ ਹੈ ਅਤੇ ਉੱਤਰ ਵਿੱਚ ਰੂਸ ਵਿੱਚ ਚਲੀ ਜਾਂਦੀ ਹੈ। ਕੁੱਝ ਸਮੀਖਿਅਕਾਂ ਦੇ ਅਨੁਸਾਰ ਕਜ਼ਾਖ਼ਸਤਾਨ ਦਾ ਇਹ ਭਾਗ ਰਹਿਣ-ਸਹਿਣ ਅਤੇ ਸੰਸਕ੍ਰਿਤੀ ਕਰਕੇ ਸਾਇਬੇਰੀਆ ਵਰਗਾ ਜ਼ਿਆਦਾ ਅਤੇ ਮੱਧ ਏਸ਼ੀਆ ਵਰਗਾ ਘੱਟ ਲੱਗਦਾ ਹੈ।
ਪਾਵਲੋਦਾਰ ਸੂਬਾ
Павлодар облысы Павлодарская область | ||
---|---|---|
ਦੇਸ਼ | ਕਜ਼ਾਕਿਸਤਾਨ | |
Capital | ਪਾਵਲੋਦਾਰ | |
ਸਰਕਾਰ | ||
• Akim | Bakauov, Bulat Zhumabekovich | |
ਖੇਤਰ | ||
• ਕੁੱਲ | 1,24,800 km2 (48,200 sq mi) | |
ਆਬਾਦੀ (2013-02-01)[2] | ||
• ਕੁੱਲ | 7,49,516 | |
• ਘਣਤਾ | 6.0/km2 (16/sq mi) | |
ਸਮਾਂ ਖੇਤਰ | ਯੂਟੀਸੀ+6 (ਪੂਰਬ) | |
• ਗਰਮੀਆਂ (ਡੀਐਸਟੀ) | ਯੂਟੀਸੀ+6 (not observed) | |
Postal codes | 140100 - 141200 | |
Area codes | +7 (718) | |
ISO 3166 ਕੋਡ | KZ-PAV | |
ਵਾਹਨ ਰਜਿਸਟ੍ਰੇਸ਼ਨ | 14, S | |
ਜ਼ਿਲ੍ਹੇ | 10 | |
ਸ਼ਹਿਰ | 3 | |
ਪਿੰਡ | 504[3] | |
ਵੈੱਬਸਾਈਟ | http://www.pavlodar.gov.kz |
ਹਵਾਲੇ
ਸੋਧੋ- ↑ Pavlodar Region Statistics
- ↑ Agency of statistics of the Republic of Kazakhstan: Численность населения Республики Казахстан по областям с началa 2013 года до 1 февраля 2013 года (russisch; Excel-Datei; 55 kB).
- ↑ All-Biz Ltd. Павлодарская область
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |