ਪਾਸ਼ਾ (ਉਸਮਾਨੀਆ ਤੁਰਕੀ: پاشا,)[1] ਸਲਤਨਤ ਉਸਮਾਨੀਆ ਵਿੱਚ ਇੱਕ ਉੱਚਾ ਸਿਆਸੀ ਅਤੇ ਫੌਜੀ ਪਦ ਸੀ। ਇਹ ਪਦ ਗਵਰਨਰਾਂ, ਸੈਨਾਪਤੀਆਂ ਅਤੇ ਉਚਪਦਧਾਰੀ ਵਿਅਕਤੀਆਂ ਨੂੰ ਮਿਲਦਾ ਸੀ। ਸਨਮਾਨਜਨਕ ਪਦ ਦੇ ਰੂਪ ਵਿੱਚ ਪਾਸ਼ਾ ਬ੍ਰਿਟਿਸ਼ ਪਦ ਲਾਰਡ ਦੇ ਬਰਾਬਰ ਹੈ। ਇਹ ਪੂਰਵ-ਗਣਤੰਤਰਵਾਦੀ ਮਿਸਰ ਦਾ ਉੱਚਾ ਪਦ ਸੀ।

ਮੁਹੰਮਦ ਅਲੀ ਪਾਸ਼ਾ

ਹਵਾਲੇ

ਸੋਧੋ
  1. "pasha." Online Etymology Dictionary. 2001.