ਪਿਆਰਾ ਸਿੰਘ ਦਾਤਾ

ਪੰਜਾਬੀ ਲੇਖਕ

ਪਿਆਰਾ ਸਿੰਘ ਦਾਤਾ (15 ਜੁਲਾਈ, 1910 - 15 ਜਨਵਰੀ, 2004) ਪੰਜਾਬੀ ਸਾਹਿਤਕਾਰ ਸਨ। ਉਸਨੂੰ ਹਾਸ-ਵਿਅੰਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ।[1]

ਪਿਆਰਾ ਸਿੰਘ ਦਾਤਾ
ਜਨਮਪ੍ਰਦੁਮਣ ਸਿੰਘ
15 ਜੁਲਾਈ, 1910
ਪਿੰਡ ਦਾਤਾ ਭੱਟ, ਤਹਿਸੀਲ ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ (ਬ੍ਰਿਟਿਸ਼ ਪੰਜਾਬ, ਹੁਣ ਪਾਕਿਸਤਾਨ)
ਮੌਤ15 ਜਨਵਰੀ 2004(2004-01-15) (ਉਮਰ 93)
ਕਿੱਤਾਸਾਹਿਤ ਰਚਨਾ, ਸੰਪਾਦਨ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਸ਼ੈਲੀਹਾਸ-ਵਿਅੰਗ ਵਾਰਤਕ

ਲਿਖਤਾਂ

ਸੋਧੋ

ਸਫਰਨਾਮਾ

ਸੋਧੋ
  • ਮੇਰੀ ਪਰਬਤ ਯਾਤਰਾ (1963)
  • ਸੈਲਾਨੀ (1967)
  • ਸੈਲਾਨੀ ਦੀ ਪ੍ਰਦੇਸ਼ ਯਾਤਰਾ (1978)
  • ਸੈਲਾਨੀ ਦੀ ਦੇਸ ਯਾਤਰਾ (1983)
  • ਬਿਖੜੇ ਪੈਂਡੇ (1988,1992)
  • ਛੇ ਸਫ਼ਰਨਾਮੇ-ਪਾਕਿਸਤਾਨ ਯਾਤਰਾ, ਕਸ਼ਮੀਰ ਯਾਤਰਾ, ਸ੍ਰੀਲੰਕਾ ਯਾਤਰਾ, ਮਾਲਦੀਪ ਯਾਤਰਾ, ਦਿੱਲੀ ਤੋਂ ਕੰਨਿਆਕੁਮਾਰੀ, ਸਰਹਾਨ ਤੋਂ ਸਾਂਗਲਾ ਵਾਦੀ-ਟ੍ਰੈਕਿੰਗ),
  • ਮੇਰੇ ਪ੍ਰਮੁੱਖ ਸਫ਼ਰਨਾਮੇ (2000)
  • ਦੇਸ ਪ੍ਰਦੇਸ ਯਾਤਰਾ (1982)

ਜੀਵਨੀਆਂ

ਸੋਧੋ
  • ਪਰਵਾਨੇ (1942)
  • ਵਤਨ ਦੇ ਸ਼ਹੀਦ (1942)
  • ਸ਼ਹੀਦ ਦੇਵੀ (1944)
  • ਮਹਾਰਾਜਾ ਦਲੀਪ ਸਿੰਘ (1944)
  • ਇਨਕਲਾਬੀ ਯੋਧਾ (1945)
  • ਨੇਤਾ ਜੀ ਸੁਭਾਸ਼ ਚੰਦਰ ਬੋਸ (1946)
  • 1942 ਦੇ ਬਾਗੀ ਇਨਕਲਾਬੀ
  • ਸਿੱਖ ਸ਼ਹੀਦ (1949)
  • ਦੇਸ਼ ਭਗਤ (1957)
  • ਪੰਡਿਤ ਜਵਾਹਰ ਲਾਲ ਨਹਿਰੂ (1965)
  • ਸਰਦਾਰ ਪਟੇਲ (1975)
  • ਮਹਾਬਲੀ ਬੰਦਾ ਸਿੰਘ ਬਹਾਦਰ (1986)
  • ਭੁੱਲੀਆਂ ਵਿਸਰੀਆਂ ਯਾਦਾਂ (1993, ਸਵੈਜੀਵਨੀ)
  • ਇਤਿਹਾਸ: ਸਿੱਖ ਇਤਿਹਾਸ ਦੇ ਖੂਨੀ ਪੱਤਰੇ (1946)
  • ਸਭ ਤੋਂ ਵੱਡਾ ਸਤਿਗੁਰੂ ਨਾਨਕ (1969)

ਬਾਲ ਸਾਹਿਤ

ਸੋਧੋ
  • ਸ਼ਕਰਪਾਰੇ (1958)
  • ਜੱਗਾ ਬੋਲਿਆਂ ਦੇ ਦੇਸ਼ ਵਿੱਚ (1958)
  • ਆਪਣੀ ਜ਼ਬਾਨੀ (1965)
  • ਪਹਾੜੀ ਯਾਤਰਾ (1966)
  • ਜੱਗੇ ਦੀ ਪ੍ਰਦੇਸ ਯਾਤਰਾ (1968)
  • ਬੀਰ ਬਹਾਦਰ ਜੱਗੇ ਦੀ ਵਾਰਤਾ (1968)
  • ਜੱਗਾ ਦੈਤਾਂ ਦੇ ਦੇਸ਼ ਵਿੱਚ (1968)
  • ਜੱਗਾ ਬੌਣਿਆਂ ਦੇ ਦੇਸ਼ ਵਿੱਚ (1968)
  • ਜੱਗਾ ਮੇਂਗਿਆਂ ਦੇ ਦੇਸ਼ ਵਿੱਚ (1968)
  • ਜੱਗੇ ਦੀ ਜੇਲ੍ਹ ਯਾਤਰਾ (1968)
  • ਗੁਰੂ ਨਾਨਕ ਦੇਵ (1969)
  • ਦੋ ਇੰਜਣਾਂ ਦੀ ਕਹਾਣੀ (1969)
  • ਟੈਲੀਫੋਨ ਤੇ ਰੇਡੀਓ ਦੀ ਕਹਾਣੀ (1969)
  • ਮੋਟਰ ਗੱਡੀ ਤੇ ਹਵਾਈ ਜਹਾਜ਼ (1969)
  • ਪੈਟਰੋਲ ਤੇ ਡੀਜ਼ਲ ਦੀ ਕਹਾਣੀ (1969)
  • ਕੱਪੜਾ ਉਦਯੋਗ (1970)
  • ਕਾਗਜ਼ ਉਦਯੋਗ ਤੇ ਵਾਹੀ ਖੇਤੀ (1972)
  • ਦਿੱਲੀ ਦੀ ਸੈਰ (1990)
  • ਬੰਬਈ ਦੀ ਸੈਰ (1991)
  • ਮਦਰਾਸ ਦੀ ਸੈਰ (1993)
  • ਗੁਰੂ ਨਾਨਕ (1994)
  • ਲਾਲਾ ਲਾਜਪਤ ਰਾਏ (1994)

ਹਾਸ ਵਿਅੰਗ

ਸੋਧੋ
  • ਅਪਰੈਲ ਫੂਲ (1951)
  • ਅਕਬਰ-ਬੀਰਬਲ ਹਾਸ ਵਿਨੋਦ (1955)
  • ਆਪ ਬੀਤੀਆਂ (1957)
  • ਦੁਰਗਤੀਆਂ (1958)
  • ਆਕਾਸ਼ਬਾਣੀ (1959)
  • ਜ਼ਿੰਦਾ ਸ਼ਹੀਦ (1960)
  • ਨਵਾਂ ਰੇਡੀਓ (1962)
  • ਮਿੱਠੀਆਂ ਟਕੋਰਾਂ (1965)
  • ਲੂਣ ਦਾ ਪਹਾੜ (1974)
  • ਵਸੀਅਤ ਨਾਮਾ (1983)
  • ਅਠਖੇਲੀਆਂ (1986)
  • ਆਪਹੁਦਰੀਆਂ (1993)
  • ਚੋਣਵੇਂ ਵਿਅੰਗ (1994)
  • ਬੇਪ੍ਰਵਾਹੀਆਂ (1997)
  • ਬਾਤਾਂ ਰਮਤੇ ਦੀਆਂ (2002)

ਸੰਪਾਦਨ

ਸੋਧੋ
  • ਪੰਜਾਬੀ ਹਾਸ ਵਿਅੰਗ (1978)
  • ਗੁਰਬਖਸ਼ ਸਿੰਘ- ਕਲਾ ਤੇ ਸ਼ਖਸੀਅਤ (1978)
  • ਪੰਜਾਬੀ ਸਾਹਿਤ ਦੇ ਮੀਲ ਪੱਥਰ (1988)

ਅਨੁਵਾਦ

ਸੋਧੋ
  • ਮਾਂਗਵੇਂ ਖੰਭ (1941)
  • ਫਰਾਂਸ ਦੀ ਕਹਾਣੀ (1943)
  • ਧਰਤੀ ਲਾਲੋ ਲਾਲ (1944)
  • ਲੱਛਮੀ (1954)
  • ਦੇਸ ਪ੍ਰਦੇਸ ਦੀਆਂ ਪ੍ਰੀਤ ਕਹਾਣੀਆਂ (1956)
  • ਮੇਰੀ ਪਹਿਲੀ ਪ੍ਰੀਤ ਤੇ ਹੋਰ ਕਹਾਣੀਆਂ (1958)
  • ਲੰਡਨ ਬੀ. ਜਾਨਸਨ (1965)
  • ਮਨੁੱਖ ਕਿ ਦੇਵਤਾ (1968)
  • ਭੁੱਖੜ ਵੱਛੀ ਗਲਾਬੋ (1993)

ਫੁਟਕਲ

ਸੋਧੋ
  • ਨਰੋਆ ਜੀਵਨ (1946)
  • ਵਰਤਮਾਨ ਚਿੱਠੀ ਪੱਤਰ (1949)
  • ਇਸਤਰੀ ਸਿੱਖਿਆ (1952)
  • ਸੁਹਾਗ ਸਿੱਖਿਆ (1954)
  • ਪੰਜਾਬੀ ਵਿਆਕਰਣ ਤੇ ਲਿਖਤ ਰਚਨਾ (1956)

ਅੰਗਰੇਜ਼ੀ ਪੁਸਤਕਾਂ

ਸੋਧੋ
  • ਗ੍ਰੇਟ ਸਿੱਖ ਮਾਰਟਾਇਰਜ਼ (Great Sikh Martyrs) (1999)
  • ਦ ਸਿੱਖ ਐਂਪਾਇਰ (The Sikh Empire) (1986)
  • ਟ੍ਰੈਜਿਕ ਟੇਲ ਆਫ਼ ਮਹਾਰਾਜਾ ਦਲੀਪ ਸਿੰਘ (Tragic Tale of Maharaja Duleep Singh) (2000)
  • ਦ ਸੇਂਟ ਸੋਲਜਰ-ਗੁਰੂ ਗੋਬਿੰਦ ਸਿੰਘ (The Saint Solider-Guru Gobind Singh) (2004)[2]

ਹਿੰਦੀ ਪੁਸਤਕਾਂ

ਸੋਧੋ
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ (1969)
  • ਗੁਰੂ ਨਾਨਕ ਦੇਵ (1969)
  • ਨਮਕ ਕਾ ਪਹਾੜ (1970)

ਹਵਾਲੇ

ਸੋਧੋ