ਪਿਥੁਕੁਲੀ ਮੁਰਗਦਾਸ

ਪਿਥੁਕੁਲੀ ਮੁਰਗਦਾਸ (25 ਜਨਵਰੀ 1920 – 17 ਨਵੰਬਰ 2015)[1]ਤਮਿਲਨਾਡੂ ਦੇ ਇੱਕ ਧਾਰਮਿਕ ਸੰਗੀਤਕਾਰ ਸੀ। ਉਹ ਹਿੰਦੂ ਦੇਵਤਾ ਮੁਰੂਗਨ ਬਾਰੇ ਆਪਣੀਆਂ ਕੰਪੋਜੀਸ਼ਨਾਂ ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ।

ਪਿਥੁਕੁਲੀ ਮੁਰਗਦਾਸ
ਜਨਮ
ਬਾਲਾਸੁਬਰਾਮਨੀਅਮ

(1929-01-25)25 ਜਨਵਰੀ 1929
ਕੋਇੰਬਾਤੂਰ, ਤਮਿਲਨਾਡੂ
ਮੌਤਨਵੰਬਰ 17, 2015(2015-11-17) (ਉਮਰ 86)
ਪੇਸ਼ਾਗਾਇਕ
Parent(s)Sundaram Iyer, ਅਲਾਮੇਲੂ

ਹਵਾਲੇ

ਸੋਧੋ
  1. "Devotional singer Pithukuli Murugadas passes away". State Times. 17 November 2015. Retrieved 17 November 2015.

.