ਪਿਦਰ (ਫ਼ਾਰਸੀ:پدر, ਸ਼ਾਬਦਿਕ ਅਰਥ ਪਿਤਾ) 1996 ਦੀ ਮਜੀਦ ਮਜੀਦੀ ਦੁਆਰਾ ਨਿਰਦੇਸ਼ਿਤ ਇੱਕ ਇਰਾਨੀ ਫਿਲਮ ਹੈ। ਇਸ ਫਿਲਮ ਨੇ ਇਰਾਨ ਅਤੇ ਦੁਨੀਆ ਭਰ ਵਿੱਚ ਕਈ ਫਿਲਮ ਫੈਸਟੀਵਲਾਂ ਵਿੱਚ ਕਈ ਇਨਾਮ ਪ੍ਰਾਪਤ ਕੀਤੇ।

ਪਿਦਰ
ਨਿਰਮਾਤਾਅਰਦਾਸ਼ੀਰ ਇਰਾਨ-ਨੇਜ਼ਾਦ ਸੈਂਟਰ ਆਫ਼ ਡਾਕੂਮੈਂਟਰੀ ਐਂਡ ਐਕਸਪੈਰੀਮੈਂਟਲ ਸਿਨੇਮਾ
ਸਿਤਾਰੇਹਸਨ ਸਾਦੇਗੀ, ਮਹੰਮਦ ਕਾਸੇਬੀ, ਹੋਸੈਨ ਆਬੇਦਿਨੀ, ਪਰੀਵਸ਼ ਨਜ਼ਾਰੇ
ਡਿਸਟ੍ਰੀਬਿਊਟਰPanorama Entertainment (Hong Kong)
ਰਿਲੀਜ਼ ਮਿਤੀ
1996
ਮਿਆਦ
96 ਮਿੰਟ
ਭਾਸ਼ਾਫ਼ਾਰਸੀ