ਪਿਯਰੇ ਔਗਸਤ ਰੇਨਵਰ  (25 ਫਰਬਰੀ 1841 - 3 ਦਸੰਬਰ 1919)  ਨੂੰ ਜਿਆਦਾਤਰ ਔਗਸਤ ਰੇਨਵਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਔਗਸਤ ਰੇਨਵਰ ਫਰੈਂਚ ਕਲਾਕਾਰ ਹੈ ਜੋ ਪ੍ਰਭਾਵੋਤਪਾਦਕ ਸ਼ੈਲੀ ਦੇ ਵਿਕਾਸ ਵਿੱਚ ਇੱਕ ਮੋਹਰੀ ਚਿੱਤਰਕਾਰ ਸੀ।[1]

ਪਿਯਰੇ ਔਗਸਤ ਰੇਨਵਰ
ਜਨਮ(1841-02-25)25 ਫਰਵਰੀ 1841
ਲਿਮੋਗੇਜ਼ ਫ਼੍ਰਾਂਸ
ਮੌਤ3 ਦਸੰਬਰ 1919(1919-12-03) (ਉਮਰ 78)
ਚਾਗਨੇਜ਼ ਫ਼੍ਰਾਂਚ
ਰਾਸ਼ਟਰੀਅਤਾਫ਼੍ਰੈਚ
ਲਈ ਪ੍ਰਸਿੱਧਪੇਟਿੰਗ
ਲਹਿਰਪ੍ਰਭਾਵਵਾਦ

ਇਹ ਅਦਾਕਾਰ 'ਪਿਯਰੇ ਰੇਨਵਰ' (1885-1952), ਫ਼ਿਲਮ ਨਿਰਦੇਸ਼ਕ 'ਜੀਨ ਰੇਨਵਰ' (1894-1979) ਅਤੇ ਕੈਮਰਾ ਕਲਾਕਾਰ 'ਕਲਾਡ ਰੇਨਵਰ' ਦੇ ਪਿਤਾ ਸਨ।

ਪਿਯਰੇ ਔਗਸਤ, 1910

ਕਲਾਕਾਰੀ

ਸੋਧੋ
 

ਚਿਤਰਕਾਰੀ

ਸੋਧੋ

ਹਵਾਲੇ

ਸੋਧੋ
  1. Read, Herbert: The Meaning of Art, page 127.