ਪਿੰਕੀ ਰਾਣੀ

ਭਾਰਤੀ ਮੁੱਕੇਬਾਜ਼

ਪਿੰਕੀ ਰਾਣੀ (ਜਨਮ 28 ਅਪ੍ਰੈਲ 1990) ਇੱਕ ਹਰਿਆਣਾ, ਭਾਰਤ ਦੀ ਬੋਕਸਿੰਗ ਖਿਡਾਰਨ ਹੈ। 2014 ਦੀਆ ਕੋਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ। [1][2] 2015 ਵਿੱਚ ਪਲੇਮਬੰਗ, ਸਾਊਥ ਇੰਡੋਨੇਸ਼ੀਆ ਵਿੱਚ ਹੋਏ ਪ੍ਰੇਸੀਡੇਂਟ ਇੰਟਰਨੈਸ਼ਨਲ ਕੱਪ ਵਿੱਚ ਪਿੰਕੀ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ।[3][4] ਪਿੰਕੀ ਲਾਇਟ ਵੇਟ ਵਿੱਚ 2011, 2012 ਅਤੇ 2014 ਵਿੱਚ ਰਾਸ਼ਟਰੀ ਵਿਜੇਤਾ (ਚੈਂਪੀਅਨ) ਹੈ। ਹੁਣ ਪਿੰਕੀ ਦਾ ਮਕਸਦ 2016 ਦੀਆ ਰੀਓ ਓਲੰਪਿਕ ਖੇਡਾਂ ਲਈ ਕੁਆਲਿਫ਼ਾਈ ਕਰਨਾ ਹੈ।[5][6]

ਪਿੰਕੀ ਰਾਣੀ
ਨਿੱਜੀ ਜਾਣਕਾਰੀ
ਪੂਰਾ ਨਾਂPinki Rani jangra
ਰਾਸ਼ਟਰੀਅਤਾ ਭਾਰਤ
ਜਨਮ (1990-04-28) 28 ਅਪ੍ਰੈਲ 1990 (ਉਮਰ 30)
ਰਿਹਾਇਸ਼Hisar, Haryana, India
ਕੱਦ1.54 m
ਭਾਰ51 kilograms (112 lb)
ਖੇਡ
ਖੇਡBoxing (48kg, 51kg)

ਰਾਸ਼ਟਰੀ ਖੇਡਾਂ ਵਿੱਚ ਮੈਰੀ ਕੌਮ ਨੂੰ ਹਰਾਉਣ ਕਰਕੇ ਉਸਨੂੰ ਜਾਇੰਟ-ਕਿਲਰ ਦਾ ਨਾਮ ਦਿੱਤਾ ਗਿਆ।[7][8][9]

ਅੰਤਰਰਾਸ਼ਟਰੀ ਸਨਮਾਨਸੋਧੋ

 • 22nd President's Cup Open International Tournament, Palembang, Indonesia, Gold in April, 2015[3][4]
 • 8th Women's AIBA World Boxing Championships, Jeju, South Korea, Quarter-finalist in November, 2014
 • XX Commonwealth Games, Glasgow, Scotland, Bronze in July, 2014
 • 3rd Nations Cup, Serbia, Silver in Jan, 2014
 • 6th Asian Women Championship, Mongolia, Silver in March, 2012[10]
 • Arafura Games, Darwin, Australia Gold (Best Boxer) in May, 2011[11]
 • India-Sri Lanka Duel Boxing Championship, Sri Lanka, Gold in Oct, 2010

ਰਾਸ਼ਟਰੀ ਸਨਮਾਨਸੋਧੋ

 • All India Inter-Railway Boxing Championships, Bilaspur, Gold in Feb, 2015
 • 1st Monnet Women Elite National Boxing Championship, Raipur, Gold in 2014
 • All India Inter-Railway Boxing Championships, Agra, Gold in March 2014
 • 13th Senior Women's National Boxing Championships, Guwahati, gold in Nov, 2012

ਹਵਾਲੇਸੋਧੋ