ਪਿੰਕ ਲਾਇਫ਼ ਕੁਈਰਫੈਸਟ
ਪਿੰਕ ਲਾਇਫ਼ ਕੁਈਰਫੈਸਟ ਜਾਂ ਕੁਈਰ ਫੈਸਟ ਤੁਰਕੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਇੱਕ ਅੰਤਰਰਾਸ਼ਟਰੀ ਐਲ.ਜੀ.ਬੀ.ਟੀ. ਵਿਸ਼ੇ ਵਾਲਾ ਫ਼ਿਲਮ ਉਤਸਵ ਹੈ।[2] 2011 ਵਿੱਚ ਪਹਿਲੀ ਵਾਰ ਆਯੋਜਿਤ ਕੁਈਰ ਫੈਸਟ, ਤੁਰਕੀ ਦਾ ਪਹਿਲਾ ਐਲ.ਜੀ.ਬੀ.ਟੀ. ਥੀਮ ਵਾਲਾ ਫ਼ਿਲਮ ਫੈਸਟੀਵਲ ਹੈ। 2013 ਤੱਕ ਅੰਕਾਰਾ ਵਿੱਚ ਆਯੋਜਿਤ ਹੋਣ ਵਾਲੇ ਤਿਉਹਾਰ ਨੂੰ ਡੇਨਿਜ਼ਲੀ ਅਤੇ ਮੇਰਸਿਨ ਵਿੱਚ 2014 ਤੋਂ ਸ਼ੁਰੂ ਕੀਤਾ ਗਿਆ ਸੀ।[3]
ਪਿੰਕ ਲਾਇਫ਼ ਕੁਈਰਫੈਸਟ | |
---|---|
ਜਗ੍ਹਾ | ਇਸਤਾਂਬੁਲ, ਤੁਰਕੀ[1] |
Founded | 2011 |
ਭਾਸ਼ਾ | ਅੰਤਰਰਾਸ਼ਟਰੀ |
pembehayatkuirfest |
ਇਤਿਹਾਸ
ਸੋਧੋਪਿੰਕ ਲਾਇਫ਼ ਕੁਈਰਫੈਸਟ 2011 ਵਿੱਚ ਅੰਕਾਰਾ ਵਿੱਚ ਪਿੰਕ ਲਾਈਫ ਐਲਜੀਬੀਟੀਆਈ+ ਸੋਲੀਡੈਰਿਟੀ ਐਸੋਸੀਏਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਤਿਉਹਾਰ 2013 ਤੱਕ ਅੰਕਾਰਾ ਵਿੱਚ ਆਯੋਜਿਤ ਕੀਤਾ ਗਿਆ ਸੀ। 2014 ਤੋਂ ਸ਼ੁਰੂ ਹੋ ਕੇ, ਤਿਉਹਾਰ ਇਸਤਾਂਬੁਲ, ਡੇਨਿਜ਼ਲੀ ਅਤੇ ਮੇਰਸਿਨ ਵਿੱਚ ਵੀ ਆਯੋਜਿਤ ਕਰਨਾ ਸ਼ੁਰੂ ਕੀਤਾ ਗਿਆ ਸੀ।[4][5][6]
ਅੰਕਾਰਾ ਵਿੱਚ ਪਾਬੰਧੀ
ਸੋਧੋ2017 ਵਿੱਚ ਅੰਕਾਰਾ ਦੀ ਗਵਰਨਰਸ਼ਿਪ ਨੇ ਸਾਰੀਆਂ ਐਲਜੀਬੀਟੀਆਈ+ ਗਤੀਵਿਧੀਆਂ 'ਤੇ ਅਣਮਿੱਥੇ ਸਮੇਂ ਲਈ ਪਾਬੰਦੀ ਦੀ ਘੋਸ਼ਣਾ ਕੀਤੀ, ਜਿਸ ਵਿੱਚ ਅੰਕਾਰਾ ਵਿੱਚ ਪਿੰਕ ਲਾਇਫ਼ ਕੁਈਰਫੈਸਟ ਵੀ ਸ਼ਾਮਲ ਹੈ, ਇਸ ਆਧਾਰ 'ਤੇ ਕਿ "ਲੋਕਾਂ ਦੇ ਕੁਝ ਸਮੂਹ ਇਹਨਾਂ ਸਮਾਗਮਾਂ ਕਰਕੇ ਸਮਾਜਿਕ ਸੰਵੇਦਨਸ਼ੀਲਤਾਵਾਂ ਦੇ ਅਧਾਰ 'ਤੇ ਪ੍ਰਤੀਕਿਰਿਆ ਕਰ ਸਕਦੇ ਹਨ"।[7]
ਇਹ ਅੰਕਾਰਾ ਦੀ ਗਵਰਨਰਸ਼ਿਪ ਦੁਆਰਾ ਅਣਮਿੱਥੇ ਸਮੇਂ ਲਈ ਮਨਾਹੀ ਹੈ।[8][9] [10]
ਹਵਾਲੇ
ਸੋਧੋ- ↑ "7th Pink Life QueerFest to Start in İstanbul". Bianet (in ਤੁਰਕੀ). 23 ਜਨਵਰੀ 2018. Retrieved 16 ਫਰਵਰੀ 2020.
{{cite news}}
: Check date values in:|accessdate=
(help) - ↑ "Türkiye'nin ilk kuir festivali başlıyor". Hürriyet (in Turkish). 11 November 2011. Retrieved 16 February 2020.
{{cite news}}
: CS1 maint: unrecognized language (link) - ↑ "İki kente yayılan "pembe" festival". Milliyet (in Turkish). 18 January 2015. Retrieved 16 February 2020.
{{cite news}}
: CS1 maint: unrecognized language (link) - ↑ "KuirFest Başlıyor" (in Turkish). Retrieved 16 February 2020.
{{cite news}}
: CS1 maint: unrecognized language (link) - ↑ "Madenciler ve LGBTİ dayanışması KuirFest'te". Evrensel (in Turkish). 15 January 2015. Retrieved 16 February 2020.
{{cite news}}
: CS1 maint: unrecognized language (link) - ↑ "Gökkuşağının filmleri". Al Jazeera (in Turkish). 16 November 2011. Archived from the original on 22 ਫ਼ਰਵਰੀ 2017. Retrieved 16 February 2020.
{{cite news}}
: CS1 maint: unrecognized language (link) - ↑ "LGBT-Festival verboten: Deutsche Botschaft in Ankara zeigt (bunte) Flagge". Euronews (in German). 16 November 2017. Retrieved 16 February 2020.
{{cite news}}
: CS1 maint: unrecognized language (link) - ↑ "LGBTİ Ankara'daki yasak kararına tepkili". Deutsche Welle (in Turkish). 23 November 2017. Retrieved 31 January 2020.
{{cite news}}
: CS1 maint: unrecognized language (link) - ↑ "Ankara Governor's Office bans German LGBT film festival". Hürriyet Daily News. Retrieved 16 February 2020.
- ↑ "Turkey: End Ankara Ban on LGBTI Events". Human Rights Watch. 14 February 2019. Retrieved 16 February 2020.