ਪਿੰਡੀ ਬਲੋਚਾਂ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ
ਪਿੰਡੀ ਬਲੋਚਾਂ ਭਾਰਤੀ ਪੰਜਾਬ (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਫ਼ਰੀਦਕੋਟ, ਮੁਕਤਸਰ ਅਤੇ ਫ਼ਿਰੋਜ਼ਪੁਰ ਤਿੰਨ ਜ਼ਿਲ੍ਹਿਆਂ ਦੀ ਹੱਦ ਉੱਤੇ ਸਥਿਤ ਹੈ।
ਪਿੰਡੀ ਬਲੋਚਾਂ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਫ਼ਰੀਦਕੋਟ |
ਉੱਚਾਈ | 202 m (663 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• ਖੇਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5: 30 (ਆਈਐਸਟੀ) |
ਨੇੜੇ ਦਾ ਸ਼ਹਿਰ | ਗੁਰੂਹਰਸਹਾਏ |
ਵੈੱਬਸਾਈਟ | www |
ਪਿੰਡ ਪਿੰਡੀ ਬਲੋਚਾਂ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 1075 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1500 ਹੈ। ਇਸ ਪਿੰਡ ਵਿੱਚ ਐਚ.ਡੀ.ਐਫ਼.ਸੀ. ਬੈਂਕ ਦੀ ਬ੍ਰਾੰਚ ਵੀ ਹੈ| ਇਸ ਪਿੰਡ ਦੇ ਨੇੜੇ ਦਾ ਡਾਕਘਰ, ਜੰਡ ਸਾਹਿਬ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151203 ਹੈ।[1] ਇਹ ਪਿੰਡ ਫ਼ਰੀਦਕੋਟ ਜੰਡ ਸਾਹਿਬ ਸੜਕ ਤੋਂ 3 ਕਿਲੋਮੀਟਰ ਦੂਰ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਗੁਰੂ ਹਰਸਹਾਏ ਹੈ। ਇਸ ਪਿੰਡ ਦੇ ਵਿੱਚੋਂ ਗੰਗ ਨਹਿਰ ਲੰਘਦੀ ਹੈ ਜੋ ਕਿ ਰਾਜਸਥਾਨ ਜਾਂਦੀ ਹੈ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2017-07-21. Retrieved 2018-08-14.
{{cite web}}
: Unknown parameter|dead-url=
ignored (|url-status=
suggested) (help)