ਢੂੰਹੀ
(ਪਿੱਠ ਤੋਂ ਰੀਡਿਰੈਕਟ)
ਢੂੰਹੀ ਜਾਂ ਕੰਡ ਜਾਂ ਪਿੱਠ ਮਨੁੱਖੀ ਸਰੀਰ ਦਾ ਇੱਕ ਵੱਡਾ ਪਿਛਲਾ ਹਿੱਸਾ ਹੁੰਦਾ ਹੈ ਜੋ ਚਿੱਤੜਾਂ ਦੇ ਸਿਖਰ ਤੋਂ ਲੈ ਕੇ ਧੌਣ ਅਤੇ ਮੋਢਿਆਂ ਤੱਕ ਫੈਲਿਆ ਹੁੰਦਾ ਹੈ। ਇਹ ਛਾਤੀ ਤੋਂ ਪੁੱਠੇ ਪਾਸੇ ਦਾ ਤਲ ਹੈ ਜੀਹਦੀ ਲੰਬਾਈ ਰੀੜ੍ਹ ਦੀ ਹੱਡੀ ਤੋਂ ਪਤਾ ਲੱਗਦੀ ਹੈ ਅਤੇ ਇਹਦੀ ਚੌੜਾਈ ਨੂੰ ਪਸਲੀਆਂ ਅਤੇ ਮੋਢੇ ਸਹਾਰਾ ਦਿੰਦੇ ਹਨ।
ਢੂੰਹੀ ਕੰਡ ਪਿੱਠ | |
---|---|
![]() ਮਨੁੱਖੀ ਢੂੰਹੀ ਦੀ ਤਸਵੀਰ | |
![]() ਸੀਨੇ ਅਤੇ ਮੋਢੇ ਦੀ ਪਿਛਲੀ ਦਿੱਖ | |
ਜਾਣਕਾਰੀ | |
Gray's | p.1303 |
TA | ਫਰਮਾ:Str right%20Entity%20TA98%20EN.htm A01.1.00.018 |
FMA | FMA:14181 |
ਅੰਗ-ਵਿਗਿਆਨਕ ਸ਼ਬਦਾਵਲੀ |
ਵਿਕੀਮੀਡੀਆ ਕਾਮਨਜ਼ ਉੱਤੇ ਢੂੰਹੀਆਂ ਨਾਲ ਸਬੰਧਤ ਮੀਡੀਆ ਹੈ। |
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |