ਪਿੱਪਲੀ (ਮਸਾਲਾ)
ਮਘ (ਵਨਸਪਤੀ ਨਾਮ: Piper longum; ਮਲਿਆਲਮ: ਪਿੱਪਲੀ; ਅੰਗਰੇਜ਼ੀ: Long pepper) ਮਟੇਂਸੀ ਕੁਲ (Myrtaceae) ਦੇ ਯੂਜੀਨਿਆ ਕੈਰਓਫ਼ਇਲੇਟਾ (Eugenia caryophyllata) ਨਾਮ ਦੇ ਔਸਤ ਕੱਦ ਵਾਲ਼ੇ ਸਦਾਬਹਾਰ ਰੁੱਖ ਦੀ ਸੁੱਕੀ ਹੋਈ ਕਲੀ ਹੈ ਜੋ ਕਿ ਇੱਕ ਤਰ੍ਹਾਂ ਦਾ ਮਸਾਲਾ ਹੈ ਜਿਸਦੀ ਵਰਤੋਂ ਭਾਰਤੀ ਪਕਵਾਨਾਂ ਵਿੱਚ ਬਹੁਤ ਕੀਤੀ ਜਾਂਦੀ ਹੈ। ਇਸਨੂੰ ਗੁਣਕਾਰੀ ਬੂਟੀ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ।