ਪੀਏਮੋਂਤੇ

ਇਟਲੀ ਦਾ ਖੇਤਰ

ਪੀਏਮੋਂਤੇ ਜਾਂ ਪੀਡਮਾਂਟ (ਇਤਾਲਵੀ: Piemonte, ਉਚਾਰਨ [pjeˈmonte]; ਪੀਏਮੋਂਤੀ ਅਤੇ ਓਕਸੀਤਾਈ: Piemont; ਫ਼ਰਾਂਸੀਸੀ: Piémont) ਇਟਲੀ ਦੇ 20 ਪ੍ਰਸ਼ਾਸਕੀ ਖੇਤਰਾਂ ਵਿੱਚੋਂ ਇੱਕ ਹੈ। ਇਹਦਾ ਕੁੱਲ ਰਕਬਾ 25,402 ਵਰਗ ਕਿਲੋਮੀਟਰ ਅਤੇ ਅਬਾਦੀ ਲਗਭਗ 44 ਲੱਖ ਹੈ। ਇਹਦੀ ਰਾਜਧਾਨੀ ਤੂਰਿਨ ਹੈ।

ਪੀਏਮੋਂਤੇ
Piemonte
Flag of ਪੀਏਮੋਂਤੇ
ਝੰਡਾ

Coat of arms
ਦੇਸ਼ ਇਟਲੀ
ਰਾਜਧਾਨੀ ਤੂਰਿਨ
ਸਰਕਾਰ
 - ਮੁਖੀ ਰੋਬੈਰਤੋ ਕੋਤਾ (ਲੇਗਾ ਨੋਰਦ)
ਅਬਾਦੀ (30-10-2012)
 - ਕੁੱਲ 43,66,251
ਜੀ.ਡੀ.ਪੀ./ਨਾਂ-ਮਾਤਰ €127.0[1] ਬਿਲੀਅਨ (2008)
NUTS ਖੇਤਰ ITC
ਵੈੱਬਸਾਈਟ www.regione.piemonte.it

ਹਵਾਲੇਸੋਧੋ