ਗੁਣਕ: 35°0′N 123°0′E / 35.000°N 123.000°E / 35.000; 123.000

ਪੀਲ਼ਾ ਸਮੁੰਦਰ ਪੂਰਬੀ ਚੀਨ ਸਮੁੰਦਰ ਦੇ ਉੱਤਰੀ ਹਿੱਸੇ ਨੂੰ ਆਖਿਆ ਜਾਂਦਾ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦੇ ਹਾਸ਼ੀਏ ਦਾ ਸਮੁੰਦਰ ਹੈ। ਇਹ ਮੁੱਖਧਰਤ ਚੀਨ ਅਤੇ ਕੋਰੀਆਈ ਟਾਪੂਨੁਮੇ ਵਿਚਕਾਰ ਪੈਂਦਾ ਹੈ। ਇਹਦਾ ਨਾਂ ਗੋਬੀ ਮਾਰੂਥਲ ਦੇ ਰੇਤਲੇ ਤੁਫ਼ਾਨਾਂ ਤੋਂ ਉੱਡ ਕੇ ਆਏ ਰੇਤ ਦੇ ਕਿਣਕਿਆਂ ਤੋਂ ਆਇਆ ਹੈ ਜਿਹਨਾਂ ਕਰ ਕੇ ਇਹਦੇ ਉਤਲੇ ਪਾਣੀ ਦਾ ਰੰਗ ਸੁਨਹਿਰੀ ਪੀਲ਼ਾ ਹੋ ਜਾਂਦਾ ਹੈ।

ਪੀਲ਼ਾ ਸਮੁੰਦਰ
Bohaiseamap2.png
ਚੀਨੀ ਨਾਂ
ਰਿਵਾਇਤੀ ਚੀਨੀ
ਸਰਲ ਚੀਨੀ
ਸ਼ਬਦੀ ਅਰਥ ਪੀਲ਼ਾ ਸਮੁੰਦਰ
ਕੋਰੀਆਈ ਨਾਂ
Hangul ਜਾਂ
ਹਾਂਜਾ ਜਾਂ 西
ਸ਼ਬਦੀ ਅਰਥ ਪੀਲ਼ਾ ਸਮੁੰਦਰ ਜਾਂ ਪੱਛਮੀ ਸਮੁੰਦਰ

ਹਵਾਲੇਸੋਧੋ