ਪੀੜ
ਪੀੜ ਜਾਂ ਦਰਦ ਜਾਂ ਦੁੱਖ ਇੱਕ ਸਤਾਊ ਅਹਿਸਾਸ ਹੁੰਦਾ ਹੈ ਜੋ ਕਿਸੇ ਤਿੱਖੀ ਜਾਂ ਨੁਕਸਾਨੀ ਚੋਭ ਸਦਕਾ ਹੁੰਦਾ ਹੈ, ਜਿਵੇਂ ਕਿ ਉਂਗਲ ਸੜਨ, ਚੀਰੇ ਉੱਤੇ ਅਲਕੋਹਲ ਪਾਉਣ, ਠੁੱਡਾ ਵੱਜਣ ਅਤੇ ਕੂਹਣੀ ਦਾ ਕੋਨਾ ਟਕਰਾਉਣ ਵੇਲੇ।[1] ਡਾਕਟਰੀ ਰੋਗ-ਪਛਾਣ ਵਿੱਚ ਪੀੜ ਇੱਕ ਰੋਗ ਲੱਛਣ ਹੁੰਦਾ ਹੈ।
ICD-10 | R52 |
---|---|
ICD-9 | 338 |
DiseasesDB | 9503 |
MedlinePlus | 002164 |
MeSH | D010146 |
ਹਵਾਲੇ
ਸੋਧੋ- ↑ ਇਹ ਮਿਸਾਲਾਂ ਤਰਤੀਬਵਾਰ ਤਿੰਨ ਕਿਸਮਾਂ ਦੀ ਪੀੜ ਨੂੰ ਦਰਸਾਉਂਦੀਆਂ ਹਨ - ਤਾਪਕੀ, ਰਸਾਇਣਕੀ ਅਤੇ ਮਕੈਨਕੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |