ਪੀ.ਐੱਫ਼.ਸੀ. ਸੀ.ਐੱਸ.ਕੇ.ਏ. ਮਾਸਕੋ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਪ੍ਰੋਫੈਸ਼ਨਲ ਫੁੱਟਬਾਲ ਕਲੱਬ ਫੌਜ ਦਾ ਕੇਦਰੀ ਸਪੋਰਟਸ ਕਲੱਬ ਮਾਸਕੋ, ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਮਾਸਕੋ ਸ਼ਹਿਰ, ਵਿੱਚ ਸਥਿਤ ਹੈ।[3] ਆਪਣੇ ਘਰੇਲੂ ਮੈਦਾਨ ਸੀ.ਏਸ.ਕੇ.ਏ. ਮਾਸਕੋ ਸਟੇਡੀਅਮ ਹੈ, ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।[4]
ਪੂਰਾ ਨਾਮ | ਰੂਸੀ: Профессиональный футбольный клуб ЦСКА Москва Punjabi: ਪ੍ਰੋਫੈਸ਼ਨਲ ਫੁੱਟਬਾਲ ਕਲੱਬ ਫੌਜ ਦਾ ਕੇਦਰੀ ਸਪੋਰਟਸ ਕਲੱਬ ਮਾਸਕੋ English: Professional Football Club Central Sports Club of Army Moscow | ||
---|---|---|---|
ਸੰਖੇਪ | ਕਿਨਿ (ਘੋੜੇ).[1] ਅਮ੍ਯ੍ਤ੍ਸ੍ਰਯ (ਫੌਜੀ ਪੁਰਸ਼) | ||
ਸਥਾਪਨਾ | 27 ਅਗਸਤ 1911[2] | ||
ਮੈਦਾਨ | ਸੀ.ਏਸ.ਕੇ.ਏ. ਮਾਸਕੋ ਸਟੇਡੀਅਮ (ਭਵਿੱਖ) | ||
ਸਮਰੱਥਾ | 30,000 | ||
ਪ੍ਰਧਾਨ | ਇਵਗੇਨੀ ਗਿਨੇਰ | ||
ਪ੍ਰਬੰਧਕ | ਲੇਓਮਿਦ ਸਲੁਟਸਕੀ | ||
ਲੀਗ | ਰੂਸੀ ਪ੍ਰੀਮੀਅਰ ਲੀਗ | ||
ਵੈੱਬਸਾਈਟ | Club website | ||
|
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਪੀ.ਐੱਫ਼.ਸੀ. ਸੀ.ਏਸ.ਕੇ.ਏ. ਮਾਸਕੋ ਨਾਲ ਸਬੰਧਤ ਮੀਡੀਆ ਹੈ।