ਪੀ. ਕੇ. ਮੇਦਿਨੀ ਇੱਕ ਕ੍ਰਾਂਤੀਕਾਰੀ ਗਾਇਕਾ, ਸੰਗੀਤਕਾਰ, ਰੰਗਮੰਚ ਕਲਾਕਾਰ ਅਤੇ ਭਾਰਤ ਦੇ ਮੌਜੂਦਾ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਨੇਤਾ ਅਤੇ ਕੇਰਲ ਦੀ ਇੱਕ ਪ੍ਰਸਿੱਧ ਸਮਾਜ ਸੇਵੀ ਵੀ ਹੈ।[1][2]

ਪੀ. ਕੇ. ਮੇਦਿਨੀ

ਹਵਾਲੇ

ਸੋਧੋ
  1. "Profile of Malayalam Musician PK Medini". en.msidb.org. Retrieved 2018-03-09.
  2. "A voice that heralded change". The Hindu (in Indian English). 2012-04-30. ISSN 0971-751X. Retrieved 2018-03-09.

ਬਾਹਰੀ ਲਿੰਕ

ਸੋਧੋ