ਪੀ. ਐਨ. ਹਕਸਰ
ਪਰਮੇਸ਼ਵਰ ਨਰਾਇਣ ਹਕਸਰ (4 ਸਤੰਬਰ 1913 – 25 ਨਵੰਬਰ 1998) ਆਜ਼ਾਦ ਭਾਰਤ ਦੇ ਰਾਜਨੀਤਕ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਸੰਘਰਸ਼ ਦੇ ਇੱਕ ਰਣਨੀਤੀਕਾਰ ਸਨ। ਉਹਨਾਂ ਨੇ ਛੇ ਸਾਲ (1967–73) ਇੰਦਰਾ ਗਾਂਧੀ ਦੇ ਰਾਜਨੀਤਕ ਸਲਾਹਕਾਰ ਦੇ ਰੂਪ ਵਿੱਚ ਮਹੱਤਵਪੂਰਨ ਕਾਰਜ ਕੀਤਾ ਸੀ। ਉਹ ਕੇਂਦਰੀਕਰਨ ਅਤੇ ਸਮਾਜਵਾਦ ਦੇ ਸਮਰਥਕ ਸਨ। ਹਕਸਰ ਆਸਟਰੀਆ ਅਤੇ ਨਾਇਜੀਰੀਆ ਵਿੱਚ ਭਾਰਤੀ ਡਿਪਲੋਮੈਟ ਸਨ ਜਿਹਨਾਂ ਨੇ ਰਾਜਦੂਤ ਦੇ ਰੂਪ ਵਿੱਚ ਕੰਮ ਕੀਤਾ।
ਪੀ. ਐਨ. ਹਕਸਰ | |
---|---|
ਤਸਵੀਰ:P. N. Haksar.jpg | |
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ | |
ਦਫ਼ਤਰ ਵਿੱਚ 1967–1973 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ | |
ਦਫ਼ਤਰ ਵਿੱਚ 4 ਜਨਵਰੀ 1975 – 31 ਮਈ 1977 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਨਿੱਜੀ ਜਾਣਕਾਰੀ | |
ਜਨਮ | ਪਰਮੇਸ਼ਵਰ ਨਰਾਇਣ ਹਕਸਰ 4 ਸਤੰਬਰ 1913 Gujranwala (now in Pakistan) |
ਮੌਤ | 25 ਨਵੰਬਰ 1998 (aged 85) ਨਵੀਂ ਦਿੱਲੀ |
ਜੀਵਨ ਸਾਥੀ | ਉਰਮਿਲਾ ਸਪਰੂ |