ਪੀ ਵਿਜੀ ਭਾਰਤ ਵਿੱਚ ਅਸੰਗਠਿਤ ਔਰਤਾਂ ਦੀ ਯੂਨੀਅਨ ਬਣਾਉਣ ਵਾਲੀ ਪਹਿਲੀਆਂ ਔਰਤਾਂ ਵਿੱਚੋਂ ਇੱਕ ਹੈ।[1]

ਪਹਿਲ

ਸੋਧੋ

ਪੀ ਵਿਜੀ ਨੇ ਜਦੋਂ ਦੇਖਿਆ ਕਿ ਆਂਗਣਵਾੜੀ, ਕੱਪੜਾ ਮਿੱਲ, ਅਤੇ ਕਈ ਗੈਰ ਸਹਾਇਕ ਪ੍ਰਾਸ ਸਕੂਲਾਂ ਵਿੱਚ ਕੰਮ ਕਰਨ ਔਰਤਾਂ ਪੂਰਾ ਦਿਨ ਪਾਣੀ ਤੱਕ ਨਹੀਂ ਪੀਂਦੀਆਂ ਸਨ। ਕਿਉਂਕਿ ਉਹਨਾਂ ਕੋਲ ਪਿਸ਼ਾਬ ਘਰ ਦੀ ਕੋਈ ਸਹੂਲਤ ਨਹੀਂ ਸੀ। ਇਸ ਲਈ ਇਸਨੇ ਕੁਝ ਅਸੰਗਠਿਤ ਔਰਤਾਂ ਦਾ ਇੱਕ ਪੇਨਕੁੱਟ ਨਾਮ ਦਾ ਇੱਕ ਸਮੂਹ ਬਣਾਇਆ।

ਯੂਨੀਅਨ

ਸੋਧੋ

ਤਿੰਨ ਸਾਲ ਬਾਅਦ ਵਿਜੀ ਨੇ ਇਸ ਸੰਗਠਨ ਨੂੰ ਇੱਕ ਟ੍ਰੇਡ ਯੂਨੀਅਨ ਦੀ ਸ਼ਕਲ ਦਿੱਤੀ। ਇਸ ਸੰਗਠਨ ਨੇ ਕੰਮ ਦੀ ਜਗਾ ਉੱਪਰ ਬਿਹਤਰ ਸਹੂਲਤਾਂ ਦੀ ਮੰਗ ਦੇ ਨਾਲ ਨਾਲ ਫਿਰ 'ਅੰਜੂਗਾੜਾ ਮੇਖਲਾ ਥੋਏਲਾਲੀ ਯੂਨੀਅਨ' ਨੇ ਫਿਰ ਵਧੀਆ ਤਨਖਾਹ ਦੀ ਮੰਗ ਦਾ ਮੁੱਦਾ ਉਠਾਇਆ।[2] ਇਸ ਯੂਨੀਅਨ ਵਿੱਚ 85 ਫੀਸਦੀ ਕਰਮਚਾਰੀ ਭਾਵ 6,000 ਤੋਂ ਜਿਆਦਾ ਔਰਤਾਂ ਹਨ।[3]

ਪ੍ਰੇਰਨਾ

ਸੋਧੋ

46 ਸਾਲ ਦੀ ਵਿਜੀ ਨੇ ਮੁਤਰਾਰ ਦੀਆਂ ਔਰਤਾਂ ਦੀ ਪ੍ਰੇਰਨਾ ਵੀ ਮੰਨਿਆ ਜਾਂਦਾ ਹੈ। ਜਿਹਨਾਂ ਨੇ ਦੇਸ਼ ਦੀ ਸਭ ਤੋਂ ਵੱਡੀਚਾਹ ਕੰਪਨੀ ਦੇ ਮਾਲਿਕਾਂ ਨੂ ਝੁਕਾ ਕੇ 20 ਫੀਸਦੀ ਬੋਨਸ ਹਾਸਲ ਕੀਤਾ।[4]

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ
  1. https://www.facebook.com/penkoottu/