ਪੁਣਨਾ
ਪੁਣਨਾ ਮਿਸ਼ਰਣਾਂ ਨੂੰ ਅੱਡ ਕਰਨ ਦੀ ਭੌਤਿਕ ਵਿਧੀ ਹੈ। ਕਿਸੇ ਤਰਲ ਪਦਾਰਥ ਵਿੱਚੋਂ ਅਘੁਲਣਯੋਗ ਠੋਸ ਪਦਾਰਥਾਂ ਨੂੰ ਅੱਡ ਕਰਨ ਦਾ ਸਭ ਤੋਂ ਸੌਖਾ ਤਰੀਕਾ ਨਿਤਾਰਨਾ ਹੈ। ਇਸ ਵਿਧੀ ਰਾਹੀ ਮਿਸ਼ਰਣ ਨੂੰ ਇੱਕ ਛਾਨਣੀ ਜਾਂ ਫਿਲਟਰ ਪੇਪਰ ਵਿੱਚ ਪਾਇਆ ਜਾਂਦਾ ਹੈ ਜੋ ਠੋਸ ਪਦਾਰਥ ਨੂੰ ਰੋਕ ਲੈਂਦੀ ਹੈ ਅਤੇ ਤਰਲ ਦੇ ਕਣਾਂ ਨੂੰ ਅੱਗੇ ਲੰਘਣ ਦਿੰਦੀ ਹੈ। ਤਰਲ ਪਦਾਰਥ ਜੋ ਛਾਣਨੀ ਵਿੱਚੋਂ ਲੰਘ ਜਾਂਦਾ ਹੈ ਉਸ ਨੂੰ ਪੁਣਿਆ ਹੋਇਆ ਅਤੇ ਜੋ ਠੋਸ ਪਦਾਰਥ ਬਾਕੀ ਬਣ ਜਾਂਦਾ ਹੈ ਉਸ ਨੂੰ ਫੋਕ ਕਿਹਾ ਜਾਂਦਾ ਹੈ। ਇਸ ਤਰ੍ਹਾਂ ਘੋਲਕ 'ਚ ਅਘੁਲਣਸ਼ੀਲ ਪਦਾਰਥ ਵੱਖ ਹੋ ਜਾਂਦੇ ਹਨ।[1]
ਵਿਧੀ
ਸੋਧੋਇਸ ਦੀਆਂ ਵਿਧੀਆਂ ਹਨ ਗਰਮ ਪੁਣਨਾ, ਠੰਡਾ ਪੁਣਨਾ ਅਤੇ ਖਲਾਅ ਪੁਣਨਾ।
ਉਦਾਹਰਨ
ਸੋਧੋਇਸ ਦੀ ਵਰਤੋਂ ਜਲ ਘਰਾਂ 'ਚ ਪੀਣ ਵਾਲਾ ਪਾਣੀ ਸਾਫ ਕਰਨ ਲਈ ਕੀਤੀ ਜਾਂਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ Article on "Water treatment solution: Filtration", retrieved on the 15th October 2013 from http://www.lenntech.com/chemistry/filtration.htm