ਪੁਰਨਿਮਾ ਅਰਵਿੰਦ ਪਕਵਾਸਾ
ਪੁਨਿਮਾ ਅਰਵਿੰਦ ਪਕਵਾਸਾ (5 ਅਕਤੂਬਰ, 1913 – 25 ਅਪ੍ਰੈਲ, 2016), ਦੀਦੀ ਵਜੋਂ ਵੀ ਜਾਣਿਆ ਜਾਂਦਾ ਸੀ, ਿੲੱਕ ਭਾਰਤੀ ਆਜ਼ਾਦੀ ਘੁਲਾਟੀਆ ਅਤੇ ਇੱਕ ਸਮਾਜ ਸੇਵਿਕਾ ਸੀ ਜੋ ਗੁਜਰਾਤ ਦੀ ਰਹਿਣ ਵਾਲੀ ਸੀ।
ਪੁਰਨਿਮਾ ਅਰਵਿੰਦ ਪਕਵਾਸਾ | |
---|---|
ਜਨਮ | |
ਮੌਤ | 25 ਅਪ੍ਰੈਲ 2016 | (ਉਮਰ 102)
ਪੇਸ਼ਾ | ਸਮਾਜ ਸੇਵਕ |
ਮੁੱਢਲਾ ਜੀਵਨ
ਸੋਧੋਪੁਰਨਿਮਾ ਦਾ ਜਨਮ ਲਿੰਬਦੀ ਰਾਜ, ਸੌਰਾਸ਼ਤਾ, ਹੁਣ ਗੁਜਰਾਤ ਵਿੱਚ, ਦੇ ਨੇੜੇ ਰੰਨਪੁਰ ਵਿੱਚ ਹੋਇਆ। ਉਹ ਇੱਕ ਮਨੀਪੁਰੀ ਡਾਂਸਰ ਅਤੇ ਕਲਾਸੀਕਲ ਸਾਜ਼ ਗਾਇਕਾ ਵੀ ਸੀ।
ਇਨਾਮ
ਸੋਧੋ2004 ਵਿੱਚ, ਉਸਨੂੰ ਸਮਾਜ ਲਈ ਆਪਣੀਆਂ ਸੇਵਾਵਾਂ ਲਈ ਪਦਮ ਭੂਸ਼ਣ ਅਵਾਰਡ ਜਿੱਤਿਆ।[1] ਉਸਨੂੰ 2013 ਵਿੱਚ ਸੰਤੋਕਬਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[2]
ਹਵਾਲੇ
ਸੋਧੋ- ↑ "Padma Awards" (PDF). Ministry of Home Affairs, Government of India. 2015. Archived from the original (PDF) on 15 ਨਵੰਬਰ 2014. Retrieved 21 July 2015.
{{cite web}}
: Unknown parameter|dead-url=
ignored (|url-status=
suggested) (help) - ↑ "SantokBaa Awards". santokbaaaward.org. Retrieved 2018-05-30.
ਬਾਹਰੀ ਕੜੀਆਂ
ਸੋਧੋ- Profile of Poornima Arvind Pakvasa Archived 2019-09-09 at the Wayback Machine.