ਪੁਰਸ਼ੋਤਮ ਦਾਸ ਟੰਡਨ

ਭਾਰਤੀ ਆਜ਼ਾਦੀ ਘੁਲਾਟੀਆ

ਪੁਰਸ਼ੋਤਮ ਦਾਸ ਟੰਡਨ (1 ਅਗਸਤ 1882 – 1 ਜੁਲਾਈ 1962)) ਭਾਰਤ ਦੇ ਸਤੰਤਰਤਾ ਸੰਗਰਾਮੀ ਸਨ। ਹਿੰਦੀ ਨੂੰ ਭਾਰਤ ਦੀ ਰਾਸ਼ਟਰਭਾਸ਼ਾ ਦਾ ਦਰਜਾ ਦਿਵਾਉਣ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਸੀ। ਉਹਨਾਂ ਨੂੰ 1961 ਵਿੱਚ ਭਾਰਤ ਦੇ ਸਭ ਤੋਂ ਵੱਡੇ ਸਿਵਲ ਪੁਰਸਕਾਰ, ਭਾਰਤ ਰਤਨ, ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਪੁਰਸ਼ੋਤਮ ਦਾਸ ਟੰਡਨ
ਪੁਰਸ਼ੋਤਮ ਦਾਸ ਟੰਡਨ
ਜਨਮ(1848-08-01)1 ਅਗਸਤ 1848
ਮੌਤ(1962-07-01)1 ਜੁਲਾਈ 1962
ਲਈ ਪ੍ਰਸਿੱਧਭਾਰਤ ਦਾ ਆਜ਼ਾਦੀ ਸੰਗਰਾਮ

ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਹੋਇਆ ਸੀ। ਉਹ ਭਾਰਤੀ ਰਾਸ਼ਟਰੀ ਅੰਦੋਲਨ ਦੇ ਆਗੂ ਕਤਾਰ ਦੇ ਨੇਤਾ ਸਨ।

ਹਵਾਲੇ

ਸੋਧੋ
  1. "Padma Awards Directory (1954-2007)" (PDF). Ministry of Home Affairs. Archived from the original (PDF) on 10 ਅਪ੍ਰੈਲ 2009. Retrieved 26 November 2010. {{cite web}}: Check date values in: |archive-date= (help); Unknown parameter |dead-url= ignored (|url-status= suggested) (help)