ਪੁਰਾਣਾ ਵੱਡਾ ਗਿਰਜਾਘਰ, ਸਾਲਾਮਾਂਕਾ

ਪੁਰਾਣਾ ਵੱਡਾ ਗਿਰਜਾਘਰ ਸਾਲਾਮਾਂਕਾ, ਸਪੇਨ ਦੇ ਦੋ ਵੱਡੇ-ਗਿਰਜਾਘਰਾਂ ਵਿੱਚੋਂ ਇੱਕ ਹੈ। ਦੂਸਰੇ ਵੱਡੇ ਗਿਰਜਾਘਰ ਦਾ ਨਾਂ ਨਵਾਂ ਵੱਡਾ ਗਿਰਜਾਘਰ, ਸਾਲਾਮਾਂਕਾ ਹੈ। ਇਸ ਦੀ ਸਥਾਪਨਾ ਬਿਸ਼ਪ ਪੇਰੀਗੋਰਦ ਦੇ ਖੇਰੋਨੀਮੋ ਦੁਆਰਾ 12ਵੀਂ ਸਦੀ ਵਿੱਚ ਕੀਤੀ ਗਈ ਅਤੇ 14ਵੀਂ ਸਦੀ ਵਿੱਚ ਜਾ ਕੇ ਇਸ ਦੀ ਉਸਾਰੀ ਪੂਰੀ ਹੋਈ। ਇਹ ਸਾਂਤਾ ਮਾਰੀਆ ਦੇ ਲਾ ਸੇਦੇ(Santa Maria de la Sede) ਨੂੰ ਸਮਰਪਿਤ ਹੈ।

ਪੁਰਾਣਾ ਵੱਡਾ ਗਿਰਜਾਘਰ, ਸਾਲਾਮਾਂਕਾ
es
ਸਥਿਤੀਸਾਲਾਮਾਂਕਾ, ਸਪੇਨ
ਦੇਸ਼ਸਪੇਨ
ਸੰਪਰਦਾਇਕੈਥੋਲਿਕ ਗਿਰਜਾਘਰ
ਵੈਬਸਾਈਟelizagipuzkoa.org
Architecture
Statusਸਮਾਰਕ
Heritage designationਬੀਏਨ ਦੇ ਇੰਤੇਰੇਸ ਕੁਲਤੂਰਾਲ
Styleਗੌਥਿਕ
Years built12ਵੀਂ ਸਦੀ - 14ਵੀਂ ਸਦੀ

ਇਸ ਦੀ ਇੱਕ ਕੰਧ ਉੱਤੇ 53 ਚਿੱਤਰ ਬਣੇ ਹੋਏ ਹਨ ਜਿਹਨਾਂ ਵਿੱਚੋਂ 12 15ਵੀਂ ਸਦੀ ਦੇ ਇਤਾਲਵੀ ਚਿੱਤਰਕਾਰ ਦੇਲੋ ਦੇਲੀ ਦੁਆਰਾ ਬਣਾਈਆਂ ਗਈਆਂ ਹਨ। ਇਹਨਾਂ ਵਿੱਚ ਈਸਾ ਅਤੇ ਸੰਤ ਮੇਰੀ ਦੇ ਜੀਵਨ ਦਾ ਵਰਣਨ ਕੀਤਾ ਗਿਆ ਹੈ।

ਗੈਲਰੀ

ਸੋਧੋ

ਪੁਸਤਕ ਸੂਚੀ

ਸੋਧੋ
  • BRASAS EGIDO, José Carlos: "Catedral de Salamanca", in Las Catedrales de Castilla y León, León: Edilesa, 1992.
  • CASASECA CASASECA, Antonio: Las Catedrales de Salamanca. Salamanca: Edilesa, 2008.
  • GÓMEZ GONZÁLEZ, P. J.; VICENTE BAZ, R. Guía del Archivo y Biblioteca de la Catedral de Salamanca. Salamanca: Catedral, 2007.
  • IERONIMUS 900 años de arte y de historia [exhibition catalogue]. Salamanca: Catedral de Salamanca, 2002:0

ਬਾਹਰੀ ਸਰੋਤ

ਸੋਧੋ

,