ਪੁਲਾੜ ਟਟੋਲ ਜਾਂ ਪੁਲਾੜ-ਟਟੋਲੂ ਇੱਕ ਬਿਨਾਂ ਚਾਲਕ ਵਾਲ਼ਾ ਪੁਲਾੜੀ ਜਹਾਜ਼ ਹੁੰਦਾ ਹੈ ਜੋ ਧਰਤੀ ਛੱਡ ਕੇ ਪੁਲਾੜ ਦੀ ਖੋਜ-ਪੜਤਾਲ ਕਰਦਾ ਹੈ।[1] ਇਹ ਚੰਨ ਤੱਕ ਜਾ ਸਕਦਾ ਹੈ; ਅੰਤਰਗ੍ਰਿਹੀ ਖ਼ਲਾਅ ਵਿੱਚ ਵੜ ਸਕਦਾ ਹੈ; ਹੋਰ ਪੁਲਾੜੀ ਪਿੰਡਾਂ ਕੋਲ਼ੋਂ ਲੰਘ, ਆਲੇ-ਦੁਆਲੇ ਚੱਕਰ ਕੱਟ ਜਾਂ ਉਹਨਾਂ ਉੱਤੇ ਉੱਤਰ ਸਕਦਾ ਹੈ; ਜਾਂ ਅੰਤਰਤਾਰੀ ਖ਼ਲਾਅ ਤੱਕ ਪੁੱਜ ਸਕਦਾ ਹੈ। ਇਹ ਰੋਬੌਟਕ ਪੁਲਾੜੀ ਜਹਾਜ਼ਾਂ ਦੀ ਹੀ ਇੱਕ ਕਿਸਮ ਹੁੰਦੇ ਹਨ।

1974 ਦਾ ਇੱਕ ਵਿਉਂਤਬੰਦ ਟਟੋਲ, ਪਾਇਓਨੀਅਰ ਐੱਚ, ਇੱਕ ਅਜਾਇਬਘਰ 'ਚ ਰੱਖਿਆ ਹੋਇਆ।
ਸਤੰਬਰ 2014 ਤੱਕ ਤਕਰੀਬਨ ਵੀਹ ਪੁਲਾੜ ਟਟੋਲ ਕੰਮ ਕਰ ਰਹੇ ਹਨ

ਹਵਾਲੇ

ਸੋਧੋ