ਪੁਲਾੜ ਵਾਹਨ ਇੱਕ ਦੁਬਾਰਾ ਵਰਤੋਂ ਵਿੱਚ ਆਉਣ ਵਾਲਾ ਇੱਕ ਜਹਾਜ ਹੈ ਜੋ ਕਿ ਪੁਲਾੜ ਦੇ ਸ਼ਰੁਆਤੀ ਭਾਗ ਵਿੱਚ ਜਾਣ ਅਤੇ ਆਉਣ ਦੀ ਸਮਰੱਥਾ ਰਖਦਾ ਹੈ। ਇਹ ਪੁਲਾੜ ਵਾਹਨ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੁਆਰਾ [[ਪੁਲਾੜ ਵਾਹਨ ਪ੍ਰੋਗਰਾਮ ਦੇ ਹਿੱਸੇ ਵਜੋਂ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਇਸ ਦਾ ਅਸਲੀ ਨਾਮ ਸਪੇਸ ਟ੍ਰਾਂਸਪੋਰਟ ਸਿਸਟਮ ਸੀ। ਜੋ ਕਿ 1969 ਦੀ ਸਕੀਮ ਦੁਬਾਰਾ ਵਰਤੋਂ ਵਿੱਚ ਆਉਣ ਵਾਲੇ ਪੁਲਾੜੀ ਵਾਹਨਾ ਤੋ ਲਿਆ ਗਿਆ। ਪਹਿਲੀਆਂ ਚਾਰ ਟੈਸਟ ਉਡਾਣਾ 1981 ਵਿੱਚ ਭਰੀਆਂ ਗਈਆਂ। 1982 ਵਿੱਚ ਇਸ ਨੂੰ ਪੂਰੇ ਤੌਰ 'ਤੇ ਵਰਤੋਂ ਵਿੱਚ ਲਿਆਂਦਾ ਗਿਆ। 1981-2000 ਦੇ ਦਰਮਿਆਨ ਕੁੱਲ 5 ਪੁਲਾੜ ਵਾਹਨ 135 ਮਿਸ਼ਨਾ ਲਈ ਬਣਾਏ ਅਤੇ ਵਰਤੋਂ ਵਿੱਚ ਲਿਆਂਦੇ ਗਏ। ਇਹ ਸਾਰੇ ਵਾਹਨ ਫਲੋਰੀਡਾ ਦੇ ਕਨੇਡੀ ਪੁਲਾੜ ਅੱਡੇ ਤੋ ਲਾਂਚ ਕੀਤੇ ਗਏ।

Space Shuttle

Discovery lifts off at the start of STS-120.
ਕੰਮ Crewed orbital launch and reentry
ਨਿਰਮਾਤਾ United Space Alliance
Thiokol/Alliant Techsystems (SRBs)
Lockheed Martin/Martin Marietta (ET)
Boeing/Rockwell (orbiter)
ਦੇਸ਼ United States
ਕੀਮਤ US$ 209 billion (2010)[1][2][3]
ਖਰਚਾ ਪ੍ਰਤੀ ਚਲਾਓ US$ 450 million (2011)[4] to 1.5 billion (2011)[2][3][5][6]
Size
ਲੰਬਾਈ 56.1 m (184.2 ft)
ਵਿਆਸ 8.7 m (28.5 ft)
ਪੁੰਜ 2,030 t (4,470,000 lb)
ਪੜਾਅ 2
Capacity
Payload to
LEO
27,500 kg (60,600 lb)
Payload to
ISS
16,050 kg (35,380 lb)
Payload to
GTO
3,810 kg (8,400 lb)
Payload to
Polar orbit
12,700 kg (28,000 lb)
Payload to
Earth return
14,400 kg (31,700 lb)[7]
Launch history
ਸਥਿਤੀ Retired
ਉਡਾਨ ਦਾ ਸਥਾਨ LC-39, Kennedy Space Center
SLC-6, Vandenberg AFB (unused)
ਕੁਲ ਉਡਾਨਾ 135
ਸਫਲਤਾ 134 launches and 133 landings
ਅਸਫਲਤਾ 2
Challenger (launch failure, 7 fatalities),
Columbia (re-entry failure, 7 fatalities)
ਪਹਿਲੀ ਉਡਾਨ April 12, 1981
ਅੰਤਿਮ ਉਡਾਨ July 21, 2011
ਵਿਸ਼ੇਸ਼ ਪੇਲੋਡ Tracking and Data Relay Satellites
Spacelab
Hubble Space Telescope
Galileo, Magellan, Ulysses
Mir Docking Module
ISS components
Boosters - Solid Rocket Boosters
ਸਮਰਥਾ 2[8]
ਇੰਜ਼ਨ 2 solid
ਧੱਕਾ 12,500 kN (2,800,000 lbf) each, sea level liftoff
ਖਾਸ ਭਾਵਨਾ 269 seconds (2.64 km/s)
ਜਲਨ ਦਾ ਸਮਾਂ 124 s
ਬਾਲਣ Solid (Ammonium perchlorate composite propellant)
First stage - Orbiter plus External Tank
ਇੰਜ਼ਨ 3 SSMEs located on Orbiter
ਧੱਕਾ 5,250 kN (1,180,000 lbf) total, sea level liftoff[9]
ਖਾਸ ਭਾਵਨਾ 455 seconds (4.46 km/s)
ਜਲਨ ਸਮਾਂ 480 s
ਬਾਲਣ LOX/LH2

ਹਵਾਲੇ ਸੋਧੋ

  1. John M. Logsdon (July 6, 2011). "Was the Space Shuttle a Mistake?". MIT Technology Review. p. 2. Archived from the original on 16 October 2015. Retrieved 18 February 2015. {{cite web}}: Unknown parameter |dead-url= ignored (|url-status= suggested) (help)
  2. 2.0 2.1 The Rise and Fall of the Space Shuttle, Book Review: Final Countdown: NASA and the End of the Space Shuttle Program by Pat Duggins, American Scientist, 2008, Vol. 96, No. 5, p. 32.
  3. 3.0 3.1 CARL BIALIK (July 9, 2011). "As Shuttle Sails Through Space, Costs Are Tough to Pin Down". wsj.com. Retrieved 18 February 2015.
  4. NASA (2011). "How much does it cost to launch a Space Shuttle?". NASA. Archived from the original on ਮਈ 7, 2011. Retrieved June 28, 2011.
  5. Mike Wall (5 July 2011). "NASA's Shuttle Program Cost $209 Billion — Was it Worth It?". Space.com. Retrieved 18 February 2015.
  6. Pielke Jr., Roger; Radford Byerly (7 April 2011). "Shuttle programme lifetime cost". Nature. 472 (7341): 38. Bibcode:2011Natur.472...38P. doi:10.1038/472038d.
  7. Woodcock, Gordon R. (1986). Space stations and platforms. Orbit Book co. ISBN 9780894640018. Retrieved 2012-04-17. The present limit on Shuttle landing payload is 14400 kg. (32000 lb). This value applies to payloads intended for landing.
  8. "Mission Pages". Nasa.Gov.
  9. Kyle, Ed. "STS Data Sheet". spacelaunchreport.com. Archived from the original on 2020-08-07. Retrieved July 2014. {{cite web}}: Check date values in: |accessdate= (help); Unknown parameter |dead-url= ignored (|url-status= suggested) (help)