ਪੁਲਿਸ ਰਿਪੋਰਟ
ਪੁਲਿਸ ਰਿਪੋਰਟ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 2 ਵਿੱਚ ਪੁਲਿਸ ਰਿਪੋਰਟ ਬਾਰੇ ਦੱਸਿਆ ਗਿਆ ਹੈ। ਪੁਲਿਸ ਰਿਪੋਰਟ ਤੋ ਮਤਲਬ ਹੈ ਉਹ ਰਿਪੋਰਟ ਜਿਹੜੀ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 173 (2) ਦੇ ਅੰਦਰ ਜੱਜ ਨੂੰ ਦਿੱਤੀ ਜਾਂਦੀ ਹੈ। ਇਹ ਰਿਪੋਰਟ ਪੁਲਿਸ ਅਫ਼ਸਰ ਦੁਆਰਾ ਜਾਂਚ ਪੜਤਾਲ ਪੂਰੀ ਕਰਨ ਤੋ ਬਾਅਦ ਹੀ ਦਿੱਤੀ ਜਾਂਦੀ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |