ਪੁਸ਼ਕਿਨ ਮਿਊਜ਼ੀਅਮ

ਲਲਿਤ ਕਲਾਵਾਂ ਦਾ ਪੁਸ਼ਕਿਨ ਮਿਊਜ਼ੀਅਮ (Russian: Музей изобразительных искусств им. А.С. Пушкина) ਮਾਸਕੋ ਵਿੱਚ ਯੂਰਪੀ ਕਲਾ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈ। ਇੰਟਰਨੈਸ਼ਨਲ ਸੰਗੀਤਕ ਤਿਉਹਾਰ ਸਵਿਆਤੋਸਲਾਵ ਰਿਕਟਰ ਦਾ ਦਸੰਬਰ ਦੀਆਂ ਰਾਤਾਂ 1981 ਦੇ ਬਾਅਦ ਪੁਸ਼ਕਿਨ ਮਿਊਜ਼ੀਅਮ ਵਿੱਚ ਆਯੋਜਿਤ ਕੀਤਾ ਜਾਂਦਾ ਹੈ।

ਲਲਿਤ ਕਲਾਵਾਂ ਦਾ ਪੁਸ਼ਕਿਨ ਮਿਊਜ਼ੀਅਮ

ਬਿਲਡਿੰਗ

ਸੋਧੋ

ਪੁਸਕਿਨ ਸਟੇਟ ਮਿਊਜ਼ੀਅਮ ਆਫ ਫਾਈਨ ਆਰਟਸ ਦੀ ਇਮਾਰਤ ਨੂੰ ਰੋਮਨ ਕਲੇਨ ਅਤੇ ਵਲਾਦੀਮੀਰ ਸ਼ੁਕੋਵ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਮੁੱਖ ਤੌਰ 'ਤੇ ਯੂਰੀ ਨੈਚਏਵ-ਮਾਲਤਸਵ ਦੁਆਰਾ ਵਿੱਤ ਪ੍ਰਦਾਨ ਕੀਤਾ ਗਿਆ ਸੀ। ਉਸਾਰੀ ਦਾ ਕੰਮ 1898 ਵਿੱਚ ਸ਼ੁਰੂ ਹੋਇਆ ਅਤੇ 1912 ਤੱਕ ਜਾਰੀ ਰਿਹਾ। ਇਵਾਨ ਰੇਰਬਰਗ, ਨੇ 1909 ਤਕ, 12 ਸਾਲਾਂ ਲਈ ਅਜਾਇਬ ਘਰ ਦੀ ਸੰਸਥਾਗਤ ਇੰਜੀਨੀਅਰਿੰਗ ਦੇ ਉਪਰਾਲੇ ਦੀ ਅਗਵਾਈ ਕੀਤੀ।

2008 ਵਿਚ, ਰਾਸ਼ਟਰਪਤੀ ਦਮਿਤ੍ਰੀ ਏ. ਮੇਦਵੇਦਵ ਨੇ ਇਸ ਦੀ ਬਹਾਲੀ ਲਈ 177 ਮਿਲੀਅਨ ਡਾਲਰ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ।[1]

ਗੈਲਰੀ

ਸੋਧੋ

ਹਵਾਲੇ

ਸੋਧੋ
  1. Lawrence Van Gelder (May 9, 2008), Pushkin Museum Overhaul Planned New York Times.