ਪੁੰਨ ਪਰਸੂਨ ਬਾਜਪਾਈ
ਪੁਣਿਆ ਪ੍ਰਸੂਨ ਬਾਜਪਾਈ ਇੱਕ ਭਾਰਤੀ ਪੱਤਰਕਾਰ, ਐਂਕਰ ਅਤੇ ਮੀਡੀਆ ਸ਼ਖ਼ਸੀਅਤ ਹੈ। ਉਹ ਆਜ ਤਕ ਇੱਕ ਨਿਊਜ਼ ਐਂਕਰ ਅਤੇ ਕਾਰਜਕਾਰੀ ਸੰਪਾਦਕ ਸੀ ਅਤੇ ਮੁੱਖ ਤੌਰ 'ਤੇ ਹਫ਼ਤਾਵਾਰ ਸ਼ੋ 10 तक ਦੀ ਮੇਜ਼ਬਾਨੀ ਕਰਿਆ ਕਰਦਾ ਸੀ।[1][2][3] ਉਹ ਹਾਲ ਹੀ ਵਿੱਚ ABP ਨਿਊਜ਼ ਵਿੱਚ ਚਲਿਆ ਗਿਆ ਅਤੇ ਇਸ ਵੇਲੇ ਮਾਸਟਰਸਟ੍ਰੋਕ ਦੀ ਮੇਜ਼ਬਾਨੀ ਕਰਦਾ ਹੈ।
ਪੁਣਿਆ ਪ੍ਰਸੂਨ ਬਾਜਪਾਈ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਨਿਊਜ਼ ਐਂਕਰ, ਪੱਤਰਕਾਰ, ਸੰਪਾਦਕ, ਲੇਖਕ |
ਸਰਗਰਮੀ ਦੇ ਸਾਲ | 1989-ਹੁਣ ਤੱਕ |
ਮਾਲਕ | ਆਜ ਤਕ ਵਿਖੇ ਸਾਬਕਾ ਕਾਰਜਕਾਰੀ ਸੰਪਾਦਕ |
ਮਹੱਤਵਪੂਰਨ ਕ੍ਰੈਡਿਟ | ਆਜ ਤਕ ਅਤੇ ਏਬੀਪੀ ਨਿਊਜ਼ 'ਤੇ ਮਾਸਟਰ ਸਟਰੋਕ |
ਕੱਦ | 5 ft 7 in (170 cm) |
ਪਿਤਾ | ਮਨੀਕਾਂਤ ਵਾਜਪਾਈ |
ਪੁਰਸਕਾਰ | ਰਾਮਨਾਥ ਗੋਇੰਕਾ 2006 |
ਵੈੱਬਸਾਈਟ | prasunbajpai |
ਇਲੈਕਟ੍ਰਾਨਿਕ ਮੀਡੀਆ ਦੇ ਖੇਤਰ ਵਿੱਚ ਬਾਜਪਾਈ ਇੱਕ ਮਸ਼ਹੂਰ ਨਾਂ ਹੈ। ਉਸ ਕੋਲ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵਿੱਚ 20 ਸਾਲ ਤੋਂ ਵੱਧ ਦਾ ਤਜਰਬਾ ਹੈ। ਬਾਜਪਾਈ ਨੇ ਕਈ ਹੋਰ ਪ੍ਰਸਿੱਧ ਮੀਡੀਆ ਅਦਾਰਿਆਂ ਜਿਵੇਂ ਕਿ ਜਨਸਤਾ, ਸੰਡੇ ਓਬਜ਼ਰਵਰ, ਸੰਡੇ ਮੇਲ, ਲੋਕਮਤ, ਜ਼ੀ ਨਿਊਜ਼ ਅਤੇ ਐਨਡੀਟੀਵੀ ਨਾਲ ਕੰਮ ਕੀਤਾ ਹੈ।
ਕੈਰੀਅਰ
ਸੋਧੋਬਾਜਪਾਈ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 ਵਿੱਚ ਆਜ ਤਕ ਨਾਲ ਕੀਤੀ ਸੀ ਅਤੇ 2003 ਤੱਕ ਉਥੇ ਕੰਮ ਕੀਤਾ। ਫਿਰ 14 ਮਹੀਨਿਆਂ ਲਈ ਉਹ ਐੱਨ ਡੀ ਟੀ ਵੀ ਚਲਿਆ ਗਿਆ। 2007-2008 ਵਿਚ, ਉਸਨੇ ਮੁੱਖ-ਸੰਪਾਦਕ ਦੇ ਰੂਪ ਵਿੱਚ ਸਹਾਰਾ ਸਮਯ ਨਾਲ ਕੰਮ ਕੀਤਾ ਸੀ।[4] ਉਸ ਨੇ ਆਜ ਤਕ ਵਿੱਚ ਵਾਪਸ ਆਉਣ ਤੋਂ ਪਹਿਲਾਂ ਪ੍ਰਾਇਮਰੀ ਟਾਈਮ ਐਂਕਰ ਅਤੇ ਐਡੀਟਰ ਵਜੋਂ ਚਾਰ ਸਾਲਾਂ ਲਈ ਜ਼ੀ ਨਿਊਜ਼ ਵਿੱਚ ਕੰਮ ਕੀਤਾ।[5][6] ਮੌਜੂਦਾ ਸਮੇਂ, ਉਹ ਏਬੀਪੀ ਨਿਊਜ਼ ਨਾਲ ਕੰਮ ਕਰ ਰਿਹਾ ਹੈ।
2015 ਵਿਚ, ਬਾਜਪਾਈ ਟਵਿੱਟਰ ਤੇ ਦਸ ਸਭ ਤੋਂ ਵੱਧ ਸਰਗਰਮ ਭਾਰਤੀ ਪੱਤਰਕਾਰਾਂ ਵਿਚੋਂ ਇੱਕ ਸੀ।[7]
ਹਵਾਲੇ
ਸੋਧੋ- ↑ "10 तक show at Aaj Tak". Aajtak.
- ↑ "Punya Prasun Bajpai, Aajtak". Aajtak.
- ↑ "Punya Prasun Bajpai joins back Aaj Tak". The Economics Times. Archived from the original on 2016-03-05. Retrieved 2018-08-01.
- ↑ "Punya Prasun Bajpai joins Sahara Samay". exchange4media. Archived from the original on 2015-07-08. Retrieved 2018-08-01.
{{cite web}}
: Unknown parameter|dead-url=
ignored (|url-status=
suggested) (help) - ↑ "Punya Prasun Bajpai Returns to Aaj Tak". Exchange4Media. Archived from the original on 2014-05-31. Retrieved 2018-08-01.
{{cite web}}
: Unknown parameter|dead-url=
ignored (|url-status=
suggested) (help) - ↑ http://www.indiantelevision.com/headlines/y2k7/aug/aug469.php
- ↑ "10 Most active Indian journalists on Twitter in 2015". TechOne3. Archived from the original on 2018-07-09. Retrieved 2018-08-01.