ਪੂਨਮ ਨਰੂਲਾ
ਪੂਨਮ ਨਰੂਲਾ (ਅੰਗ੍ਰੇਜ਼ੀ: Poonam Narula) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਹ "ਸ਼ਰਾਰਤ"[1] ਅਤੇ "ਕਸੌਟੀ ਜ਼ਿੰਦਗੀ ਕੇ" ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।[2] 2005 ਵਿੱਚ, ਉਸਨੇ ਨੱਚ ਬਲੀਏ 1 ਵਿੱਚ ਭਾਗ ਲਿਆ ਅਤੇ ਪਹਿਲੀ ਰਨਰ-ਅੱਪ ਬਣੀ।
ਪੂਨਮ ਨਰੂਲਾ ਗੋਇਲ | |
---|---|
ਜਨਮ | ਪੂਨਮ ਨਰੂਲਾ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 1995–2005; 2008; 2010 |
ਬੱਚੇ | 2 |
ਕੈਰੀਅਰ
ਸੋਧੋਪੂਨਮ ਨੇ ਮੁੰਬਈ ਵਿੱਚ ਅਸ਼ੋਕ ਕੁਮਾਰ ਦੀ ਐਕਟਿੰਗ ਅਕੈਡਮੀ ਤੋਂ ਐਕਟਿੰਗ ਦੇ ਸਬਕ ਲੈਣ ਤੋਂ ਬਾਅਦ ਟੈਲੀਵਿਜ਼ਨ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ।[3] ਉਸਨੂੰ ਸਟਾਰ ਪਲੱਸ ਟੀਵੀ ਸ਼ੋਅ "ਸ਼ਰਾਰਤ"[4] ਵਿੱਚ ਦੇਖਿਆ ਗਿਆ ਸੀ ਜਿੱਥੇ ਉਸਨੇ ਸਿਟਕਾਮ ਵਿੱਚ ਇੱਕ ਮਹਿਲਾ ਮੁੱਖ ਭੂਮਿਕਾ ਨਿਭਾਈ ਸੀ। ਆਪਣੀ ਐਂਟਰੀ ਦੇ ਥੋੜ੍ਹੇ ਸਮੇਂ ਵਿੱਚ, ਉਸਨੇ ਟੀਵੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਫਿਰ ਉਸਨੂੰ ਬਾਲਾਜੀ ਟੈਲੀਫਿਲਮਜ਼ ਦੇ ਇਤਿਹਾਸ, ਕਸੌਟੀ ਜਿੰਦਗੀ ਕੀ , ਮਾਨੋ ਯਾ ਨਾ ਮਾਨੋ, ਕਹੀਂ ਕਿਸਸੀ ਰੋਜ਼, ਕੁਸੁਮ ਅਤੇ ਕਹਾਣੀ ਘਰ ਘਰ ਕੀ ਆਦਿ ਟੀਵੀ ਸ਼ੋਆਂ ਦੀ ਪੇਸ਼ਕਸ਼ ਕੀਤੀ ਗਈ।
ਨਿੱਜੀ ਜੀਵਨ
ਸੋਧੋਪੂਨਮ ਨੇ 2002 ਵਿੱਚ ਅਦਾਕਾਰ ਮਨੀਸ਼ ਗੋਇਲ ਨਾਲ ਵਿਆਹ ਕੀਤਾ ਸੀ।[5] ਇਕੱਠੇ ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।[6]
ਹਵਾਲੇ
ਸੋਧੋ- ↑ "Remember the early 2000s' show Shararat? Here's where the stars of the show are and how they look now [PHOTOS]". www.timesnownews.com (in ਅੰਗਰੇਜ਼ੀ (ਬਰਤਾਨਵੀ)). Retrieved 2019-07-13.
- ↑ "Here Is The Confirmed List Of Who Is Playing Which Character In Kasautii Zindagii Kay Reboot". Desimartini (in ਅੰਗਰੇਜ਼ੀ). 2018-09-04. Retrieved 2019-07-13.
- ↑ ""TV gives me an unbelievable high":Poonam Narula". Indian Television Dot Com (in ਅੰਗਰੇਜ਼ੀ). 2003-09-17. Retrieved 2019-07-13.
- ↑ "Shararat reunion: Karanvir Bohra, Farida Jalal, Shruti Seth's family outing. See all the pics". Hindustan Times (in ਅੰਗਰੇਜ਼ੀ). 2018-09-10. Retrieved 2019-07-13.
- ↑ "Manish Goel: My wife Poonam is the best gift that my maa has given me - Times of India ►". The Times of India (in ਅੰਗਰੇਜ਼ੀ). Retrieved 2019-07-13.
- ↑ Team, Tellychakkar. "Poonam expecting her second child". Tellychakkar.com (in ਅੰਗਰੇਜ਼ੀ). Retrieved 2019-07-13.