ਪੂਰਨ ਪੋਲੀ
ਭਾਰਤੀ ਖਾਣਾ
ਪੂਰਨ ਪੋਲੀ ਮਿੱਠਾ ਫਲੈਟਬੈਡ ਹੈ ਜੋ ਕਿ ਦੱਖਣੀ ਭਾਰਤ ਅਤੇ ਮਹਾਰਾਸ਼ਟਰ ਵਿੱਚ ਖਾਇਆ ਜਾਂਦਾ ਹੈ। ਮਰਾਠੀ ਵਿੱਚ ਇਸਨੂੰ ਪੂਰਨ ਪੋਲਿ, ਤਮਿਲ ਵਿੱਚ ਇਸਨੂੰ ਬੋਲੀ, ਕੰਨੜ ਵਿੱਚ ਇਸਨੂੰ ਪੋਲਿ ਆਖਦੇ ਹਨ।
ਪੂਰਨ ਪੋਲੀ | |
---|---|
ਸਰੋਤ | |
ਹੋਰ ਨਾਂ | Vedmi, holige, obbattu, poli, puranachi poli, god poli, pappu bhakshalu, bobbatlu |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | All of Maharashtra, Gujarat, Goa, Karnataka, Andhra Pradesh, Kerala, Telangana northern parts of Tamil Nadu |
ਖਾਣੇ ਦਾ ਵੇਰਵਾ | |
ਪਰੋਸਣ ਦਾ ਤਰੀਕਾ | Hot (with milk or ghee) |
ਮੁੱਖ ਸਮੱਗਰੀ | ਚਨਾ ਦਾਲ, ਗੁੜ, ਆਟਾ, ਇਲਾਇਚੀ ਪਾਉਡਰ, ਘੀ ਅਤੇ ਪਾਣੀ |
ਸਮੱਗਰੀ
ਸੋਧੋਚਨਾ ਦਾਲ, ਗੁੜ, ਆਟਾ, ਇਲਾਇਚੀ ਪਾਉਡਰ, ਘੀ ਅਤੇ ਪਾਣੀ ਨਾਲ ਬਣਦੀ ਹੈ। ਗੁਜਰਾਤ ਵਿੱਚ ਤੂਰ ਦਾਲ ਪਕੇ ਇਸਨੂੰ ਬਣਾਇਆ ਜਾਂਦਾ ਹੈ।[1]
ਹਵਾਲੇ
ਸੋਧੋ- ↑ "Pooran Poli / Puran Poli (Holige / Obbattu)". Recipe. Aayisrecipes. Retrieved 19 July 2012.