ਪੂਰਨ ਸਿੰਘ ਪਾਂਧੀ (ਜਨਮ 12 ਸਤੰਬਰ 1933) ਪੰਜਾਬੀ ਲੇਖਕ ਹੈ।

ਪਾਂਧੀ ਦਾ ਜਨਮ 12 ਸਤੰਬਰ 1933 ਨੂੰ ਰਾਮ ਸਿੰਘ ਅਤੇ ਜੈ ਕੌਰ ਦੇ ਪਰਿਵਾਰ ਵਿੱਚ ਪਿੰਡ ਰਾਮੂਵਾਲਾ ਕਲਾਂ ਵਿਚ ਹੋਇਆ। ਉਸ ਨੇ ਭਿੰਡਰਾਂ ਦੀ ਟਕਸਾਲ ਤੋਂ ਗੁਰਮਤਿ ਦੀ ਸੰਥਿਆ ਲਈ ਅਤੇ ਗਿਆਨੀ, ਓਟੀ ਅਤੇ ਬੀਏ ਦੇ ਕੋਰਸ ਕਰਨ ਨਾਲ ਵੋਕਲ ਮਿਊਜ਼ਕ ਦਾ ਡਿਪਲੋਮਾ ਕੀਤਾ ਜਿਸ ਨਾਲ ਕਈ ਸਾਜ਼ ਵਜਾਉਣੇ ਵੀ ਸਿੱਖੇ। ਉਸ ਨੇ 1951 ਤੋਂ 1991 ਤਕ ਚਾਲੀ ਬਤੌਰ ਗਿਆਨੀ ਅਧਿਆਪਕ ਪੜ੍ਹਾਇਆ। 1996 ਤੋਂ ਉਹ ਕੈਨੇਡਾ ਵਿੱਚ ਰਹਿੰਦਾ ਹੈ।

ਵਾਰਤਕ ਪੁਸਤਕਾਂ

ਸੋਧੋ
  • ਵਿਸਾਖੀ ਤੇ ਸਿੱਖ (ਸਵੈਨ ਪ੍ਰੈਸ ਟਰਾਂਟੋ, 1999)
  • ਗੁਰੂ ਅੰਗਦ ਦੇਵ ਜੀ (ਸਾਨਾ ਪਰਿੰਟਿੰਗ ਪ੍ਰੈਸ ਟਰਾਂਟੋ, 2004)
  • ਸਿਰ ਨੀਵਾਂ ਕਰ ਦੇਖ (ਚੇਤਨਾ ਪ੍ਰਕਾਸ਼ਨ ਲੁਧਿਆਣਾ, 2006)
  • ਤੇਰੀਆਂ ਗੱਲਾਂ ਤੇਰੇ ਨਾਲ ( ਚੇਤਨਾ ਪ੍ਰਕਾਸ਼ਨ ਲੁਧਿਆਣਾ, 2006)
  • ਸੰਗੀਤ ਦੀ ਦੁਨੀਆਂ
  • ਜਿਨ੍ ਮਿਲਿਆਂ ਰੂਹ ਰੌਸ਼ਨ ਹੋਵੇ

ਹਵਾਲੇ

ਸੋਧੋ