ਪੂਰਬੀ ਜਰਮਨੀ ਠੰਢੀ ਜੰਗ ਦੌਰਾਨ ਪੂਰਬੀ ਬਲਾਕ ਅਧੀਨ ਇੱਕ ਇਕਾਈ ਸੀ। 1949 ਤੋਂ 1990 ਤੱਕ ਜਰਮਨੀ ਦੇ ਇਸ ਹਿੱਸੇ ਉੱਤੇ ਸੋਵੀਅਤ ਫ਼ੌਜਾਂ ਦਾ ਕਬਜ਼ਾ ਰਿਹਾ ਜੋ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਹੋਂਦ ਵਿੱਚ ਆਇਆ ਸੀ।[1]

ਪੂਰਬੀ ਜਰਮਨੀ ਦਾ ਜ਼ਿਲ੍ਹੇਵਾਰ ਨਕਸ਼ਾ
  1. Eugene Register-Guard October 29, 1989. p. 5A.