ਪੇਚ
ਪੇਚ ਇੱਕ ਪ੍ਰਕਾਰ ਦੀ ਸਰਲ ਮਸ਼ੀਨ ਹੈ ਜੋ ਦੋ ਭਾਗਾਂ ਨੂੰ ਆਪਸ ਵਿੱਚ ਜੋੜ ਕੇ ਕੱਸਣ ਦੇ ਕੰਮ ਆਉਂਦੀ ਹੈ। ਇਹ ਕਿਸੇ ਧਾਤ ਦੇ ਬੇਲਣਾਕਾਰ ਟੁਕੜੇ ਉੱਤੇ ਘੁਮਾਓਦਾਰ ਚੂੜੀਆਂ ਕੱਟਕੇ ਬਣਾਈ ਜਾਂਦੀ ਹੈ।
ਆਮ ਤੌਰ 'ਤੇ ਪੇਚਾਂ ਦਾ ਇੱਕ ਸਿਰ ਹੁੰਦਾ ਹੈ। ਇਹ ਪੇਚ ਦੇ ਇੱਕ ਸਿਰੇ ਉੱਤੇ ਵਿਸ਼ੇਸ਼ ਤੌਰ 'ਤੇ ਬਣਾਇਆ ਜਾਂਦਾ ਹੈ, ਜਿਸ ਦੀ ਮਦਦ ਨਾਲ ਪੇਚ ਨੂੰ ਘੁਮਾਇਆ ਜਾ ਕੱਸਿਆ ਜਾਂਦਾ ਹੈ। ਪੇਚਾਂ ਨੂੰ ਕੱਸਣ ਲਈ ਪੇਚਕਸ ਅਤੇ ਪਾਨੇ ਵਰਗੇ ਸੰਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |