ਪੇਪੜੀ (ਭੋਂ ਵਿਗਿਆਨ)

ਭੋਂ ਵਿਗਿਆਨ ਵਿੱਚ ਪੇਪੜੀ ਜਾਂ ਖੇਪੜ ਕਿਸੇ ਚਟਾਨੀ ਗ੍ਰਹਿ ਜਾਂ ਕੁਦਰਤੀ ਉੱਪਗ੍ਰਹਿ ਦੀ ਸਭ ਤੋਂ ਬਾਹਰਲੀ ਠੋਸ ਪਰਤ ਹੁੰਦੀ ਹੈ ਜੋ ਰਸਾਇਣਕ ਤੌਰ ਉੱਤੇ ਹੇਠਲੀ ਮੈਂਟਲ ਤੋਂ ਵੱਖਰੀ ਹੁੰਦੀ ਹੈ।

ਬਾਹਰਲੇ ਜੋੜ ਸੋਧੋ