ਪੇਰਿਂਗਲਕੁਥੂ ਡੈਮ
ਗ਼ਲਤੀ: ਅਕਲਪਿਤ < ਚਾਲਕ।
ਪੇਰਿਂਗਲਕੁਥੂ ਡੈਮ | |
---|---|
ਅਧਿਕਾਰਤ ਨਾਮ | ਪੇਰਿਂਗਲਕੁਥੂ ਡੈਮ |
ਟਿਕਾਣਾ | Chalakudy, Thrissur, ਕੇਰਲ |
ਗੁਣਕ | 10°18′55″N 76°38′04″E / 10.3152°N 76.6344°E |
ਉਸਾਰੀ ਸ਼ੁਰੂ ਹੋਈ | 1949 |
ਉਦਘਾਟਨ ਮਿਤੀ | 15 ਮਈ 1957 |
ਓਪਰੇਟਰ | Kerala State Electricity Board |
Dam and spillways | |
ਰੋਕਾਂ | Chalakkudi River |
ਉਚਾਈ | 23 ਮੀਟਰ |
ਲੰਬਾਈ | 290.25 ਮੀਟਰ |
Reservoir | |
ਪੈਦਾ ਕਰਦਾ ਹੈ | Chalakkudi River |
ਪੇਰੀਂਗਲਕੁਥੂ ਡੈਮ ਭਾਰਤ ਦੇ ਕੇਰਲਾ ਰਾਜ ਦੇ ਤ੍ਰਿਸੂਰ ਜ਼ਿਲ੍ਹੇ ਵਿੱਚ ਚੱਲਾਕੁੜੀ ਨਦੀ ਦੇ ਦੂਜੇ ਪਾਸੇ ਬਣਾਇਆ ਗਿਆ ਇੱਕ ਕੰਕਰੀਟ ਦਾ ਡੈਮ ਹੈ। [1] ਇਸ ਵਿੱਚ ਕੇਰਲ ਰਾਜ ਬਿਜਲੀ ਬੋਰਡ ਦਾ ਪੇਰੀਂਗਲਕੁਥੂ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਵੀ ਸ਼ਾਮਲ ਹੈ ਜੋ ਕੀ ਡੈਮ ਦਾ ਮਾਲਕ ਹੈ। ਚਾਲਕੁੜੀ ਨਦੀ ' ਦੇ ਉੱਤੇ ਬਣਨ ਵਾਲਾ ਇਹ ਪਹਿਲਾ ਐਸਾ ਹਾਈਡਰੋ ਇਲੈਕਟ੍ਰਿਕ ਦਾ ਪਾਵਰ ਪ੍ਰੋਜੈਕਟ ਹੈ। ਡੈਮ ਦੀ ਕੁੱਲ ਭੰਡਾਰਨ ਕਰਨ ਦੀ ਸਮਰੱਥਾ 32 ਮਿਲੀਅਨ ਘਣ ਮੀਟਰ (1.13 ਟੀਐਮਸੀ ਫੁੱਟ) ਹੈ। ਡੈਮ ਡੂੰਘੇ ਜੰਗਲ ਵਿੱਚ ਪੈਂਦਾ ਹੈ ਅਤੇ ਡੈਮ ਦਾ ਦੌਰਾ ਕਰਨ ਲਈ ਵਿਸ਼ੇਸ਼ ਆਗਿਆ ਵੀ ਲੈਣੀ ਪੈਂਦੀ ਹੈ । ਇਸ ਦੇ ਡੂੰਘੇ ਜੰਗਲਾਂ ਵਿੱਚ ਕਈ ਕਿਸਮ ਦੇ ਜੀਵ ਜੰਤੂ ਹਨ। [2] [3] [4] [5] [6]
ਪੇਰਿਂਗਲਕੁਥੁ ਖੱਬੇ ਬੈਂਕ ਐਕਸਟੈਂਸ਼ਨ
ਸੋਧੋਇਹ ਵੀ ਵੇਖੋ
ਸੋਧੋਹਵਾਲੇ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਪੇਰਿਂਗਲਕੁਥੂ ਡੈਮ ਨਾਲ ਸਬੰਧਤ ਮੀਡੀਆ ਹੈ।
- ↑ "Fact File on Major Dams owned by Kerala State Electricity Board". Expert Eyes. Retrieved 2013-06-27.
- ↑ "Rains fail to fill dams". Deccan Chronicle. Retrieved 2013-07-26.[permanent dead link]
- ↑ "Dam shutters likely to be opened". The Hindu. 4 October 2010. Retrieved 2013-07-26.
- ↑ "Heavy rain triggers floods". The Hindu. 18 June 2013. Retrieved 2013-07-26.
- ↑ Prabhakaran, G. (3 July 2013). "Kerala fails to get its full share of PAP waters". The Hindu. Retrieved 2013-07-26.
- ↑ "Residents picking up the pieces as sea erosion subsides". The Hindu. 5 September 2012. Retrieved 2013-07-26.