ਪੈਂਗੁਇਨ ਬੁਕਸ ਇੱਕ ਬ੍ਰਿਟਿਸ਼ ਪ੍ਰਕਾਸ਼ਨ ਘਰ ਹੈ। ਇਸਦੀ ਸਥਾਪਨਾ 1935 ਵਿੱਚ ਐਲਨ ਲੇਨ ਦੁਆਰਾ ਆਪਣੇ ਭਰਾਵਾਂ ਰਿਚਰਡ ਅਤੇ ਜੌਹਨ ਦੇ ਨਾਲ ਕੀਤੀ ਗਈ ਸੀ।[3] ਪੇਂਗੁਇਨ ਨੇ 1930 ਦੇ ਦਹਾਕੇ ਵਿੱਚ ਆਪਣੇ ਸਸਤੇ ਪੇਪਰਬੈਕਸ ਦੁਆਰਾ ਪ੍ਰਕਾਸ਼ਨ ਵਿੱਚ ਕ੍ਰਾਂਤੀ ਲਿਆ ਦਿੱਤੀ, ਇਹ ਉੱਚ-ਗੁਣਵੱਤਾ ਵਾਲੀ ਗਲਪ ਅਤੇ ਗੈਰ-ਗਲਪ ਨੂੰ ਜਨਤਕ ਬਾਜ਼ਾਰ ਵਿੱਚ ਲਿਆਇਆ। [4] ਇਸਦੀ ਸਫਲਤਾ ਨੇ ਦਿਖਾਇਆ ਕਿ ਗੰਭੀਰ ਕਿਤਾਬਾਂ ਲਈ ਵੱਡੀ ਗਿਣਤੀ ਵਿੱਚ ਸਰੋਤੇ ਮੌਜੂਦ ਸਨ। ਇਸਨੇ ਰਾਜਨੀਤੀ, ਕਲਾ ਅਤੇ ਵਿਗਿਆਨ ਨਾਲ ਸਬੰਧਤ ਆਪਣੀਆਂ ਕਿਤਾਬਾਂ ਰਾਹੀਂ ਆਧੁਨਿਕ ਬ੍ਰਿਟਿਸ਼ ਪ੍ਰਸਿੱਧ ਸੱਭਿਆਚਾਰ (ਪਾਪੂਲਰ ਕਲਚਰ) ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ। [5]

Penguin Books
ਮੁੱਖ ਕੰਪਨੀਪੈਂਗੁਇਨ ਰੈਂਡਮ ਹਾਊਸ (1 ਜੁਲਾਈ 2013)[1]
ਹਾਲਤਸਰਗਰਮ
ਸਥਾਪਨਾ1935; 89 ਸਾਲ ਪਹਿਲਾਂ (1935)
ਸੰਸਥਾਪਕ
  • ਐਲਨ ਲੇਨ
  • ਰਿਚਰਡ ਲੇਨ
  • ਜੌਹਨ ਲੇਨ
ਦੇਸ਼ਸੰਯੁਕਤ ਰਾਜ
ਮੁੱਖ ਦਫ਼ਤਰ ਦੀ ਸਥਿਤੀਵੈਸਟਮਿੰਸਟਰ ਸ਼ਹਿਰ, ਲੰਡਨ, ਇੰਗਲੈਂਡ
ਪ੍ਰਕਾਸ਼ਨ ਦੀ ਕਿਸਮਕਿਤਾਬਾਂ
ਇੰਪ੍ਰਿੰਟਪੈਂਗੁਇਨ ਕਲਾਸਿਕਸ, ਵਾਈਕਿੰਗ ਪ੍ਰੈੱਸ
ਆਮਦਨੀ€3.4 ਬਿਲੀਅਨ[2]
ਕਰਮਚਾਰੀਆਂ ਦੀ ਗਿਣਤੀ10,000
ਵੈੱਬਸਾਈਟpenguin.co.uk Edit this at Wikidata

ਨੋਟਸ ਅਤੇ ਹਵਾਲੇ

ਸੋਧੋ
  1. "CEO Markus Dohle Announces Penguin Random House Global Leadership Team". Penguin Random House. 1 July 2013. Archived from the original on 4 July 2013. Retrieved 1 July 2013.
  2. "PENGUIN RANDOM HOUSE LIMITED - Filing history (free information from Companies House)". Find-and-update.company-information.service.gov.uk. Retrieved 22 October 2020.
  3. Allen's brothers Richard and John were co-founders and shareholders, though Allen was the dominant figure in the company.
  4. Florence Waters (26 August 2010). "Penguin's pioneering publisher – who never read books". Daily Telegraph. Archived from the original on 11 January 2022. Retrieved 17 February 2014.
  5. Joicey, Nicholas (1993), "A Paperback Guide to Progress: Penguin Books 1935–c.1951", Twentieth Century British History, Vol. 4, No. 1, pp. 25–56; and Ross McKibbin Classes and Cultures: England 1918–1951, Oxford, 1998, ISBN 0-19-820672-0.

ਬਾਹਰੀ ਲਿੰਕ

ਸੋਧੋ